
ਵਰਦੀ ਦੀ ਆੜ ‘ਚ ਰੋਬ! ਡੋਰਾਹਾ ‘ਚ ਹੋਮ ਗਾਰਡ ਜਵਾਨ ਆਈਪੀਐੱਸ ਬਣ ਕੇ ਢਾਬਾ ਕਰਮਚਾਰੀਆਂ ਨੂੰ ਧਮਕਾਉਂਦਾ ਫੜਿਆ — ਗ੍ਰਿਫ਼ਤਾਰ
ਡੋਰਾਹਾ ‘ਚ ਪੰਜਾਬ ਹੋਮ ਗਾਰਡ ਦੇ ਇੱਕ ਜਵਾਨ ਨੂੰ ਆਈਪੀਐੱਸ ਅਧਿਕਾਰੀ ਬਣ ਕੇ ਢਾਬਾ ਕਰਮਚਾਰੀਆਂ ਨੂੰ ਧਮਕਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ — ਵਰਦੀ ਦੀ ਆੜ ‘ਚ ਰੋਬ ਜਮਾਉਣ ਦੀ ਕੋਸ਼ਿਸ਼ ਫੜੀ ਗਈ।








