
ਹਾਈ ਕੋਰਟ ਦੀ ਸਖ਼ਤੀ! ਮੁੱਖ ਸਕੱਤਰ ’ਤੇ ₹1 ਲੱਖ ਦਾ ਜੁਰਮਾਨਾ — DA ਬਕਾਏ ’ਤੇ 3 ਨਵੰਬਰ ਨੂੰ ਖ਼ੁਦ ਹਾਜ਼ਰ ਹੋਣ ਦਾ ਹੁਕਮ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ DA ਬਕਾਏ ਮਾਮਲੇ ’ਚ ਪੰਜਾਬ ਦੇ ਮੁੱਖ ਸਕੱਤਰ ’ਤੇ ₹1 ਲੱਖ ਦਾ ਖ਼ਰਚਾ ਲਗਾ ਦਿੱਤਾ ਹੈ। ਜਸਟਿਸ ਹਰਸ਼ ਬੰਗਰ ਨੇ ਹਲਫ਼ਨਾਮਾ ਦਾਖ਼ਲ ਕਰਨ ਅਤੇ 3 ਨਵੰਬਰ ਨੂੰ ਖ਼ੁਦ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ।








