
ਪੰਜਾਬ ‘ਚ ਇੱਕ ਵੀ ਵੋਟਰ ਨਹੀਂ ਵਧਿਆ! ਯੂਪੀ ‘ਚ 18.84 ਲੱਖ ਦਾ ਵਾਧਾ — 13 ਸੂਬਿਆਂ ‘ਚ 75 ਲੱਖ ਨਵੇਂ ਨਾਂਅ
ਚੋਣ ਕਮਿਸ਼ਨ ਨੇ 17 ਨਵੰਬਰ ਨੂੰ 13 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਡਰਾਫਟ ਵੋਟਰ ਸੂਚੀਆਂ ਜਾਰੀ ਕੀਤੀਆਂ। ਪੰਜਾਬ ਦੀ ਗਿਣਤੀ ਲਗਭਗ 2.01 ਕਰੋੜ 'ਤੇ ਹੀ ਅਟਕੀ ਰਹੀ, ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ 18.84 ਲੱਖ ਨਵੇਂ ਵੋਟਰ ਜੁੜੇ।








