Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ ‘ਸਾਡੇ ਵਰਕਰ ਪਾਰਟ-ਟਾਈਮ ਸਿਆਸਤਦਾਨ ਨਹੀਂ!’ ਚੰਡੀਗੜ੍ਹ ’ਚ ਬੂਥ ਸੰਮੇਲਨ ’ਚ ਨਿਤਿਨ ਨਬੀਨ ਦਾ ਕਾਂਗਰਸ ’ਤੇ ਹਮਲਾ ਸਰਦੀ ’ਚ ਵਜ਼ਨ ਕਿਉਂ ਵੱਧ ਜਾਂਦਾ ਹੈ? ਡਾਕਟਰਾਂ ਦੇ 7 ਆਸਾਨ ਨਿਯਮ — ਬਿਨਾਂ ਡਾਈਟਿੰਗ ਕਾਬੂ ਰੱਖੋ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! 274 ASP-DSP ਬਦਲੇ, ਅੱਜ ਹੀ ਨਵੀਂ ਥਾਂ ’ਤੇ ਜੁਆਇਨ ਕਰਨ ਦੇ ਹੁਕਮ 2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਲੋਕਾਂ ਦੇ ਸੁਝਾਅ ਲਈ 3 ਫੋਨ ਨੰਬਰ ਤੇ QR ਕੋਡ ਜਾਰੀ — ਮੈਨੀਫੈਸਟੋ ਹੋਵੇਗਾ ‘ਲੋਕਾਂ ਦਾ’ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ ‘ਸਾਡੇ ਵਰਕਰ ਪਾਰਟ-ਟਾਈਮ ਸਿਆਸਤਦਾਨ ਨਹੀਂ!’ ਚੰਡੀਗੜ੍ਹ ’ਚ ਬੂਥ ਸੰਮੇਲਨ ’ਚ ਨਿਤਿਨ ਨਬੀਨ ਦਾ ਕਾਂਗਰਸ ’ਤੇ ਹਮਲਾ ਸਰਦੀ ’ਚ ਵਜ਼ਨ ਕਿਉਂ ਵੱਧ ਜਾਂਦਾ ਹੈ? ਡਾਕਟਰਾਂ ਦੇ 7 ਆਸਾਨ ਨਿਯਮ — ਬਿਨਾਂ ਡਾਈਟਿੰਗ ਕਾਬੂ ਰੱਖੋ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! 274 ASP-DSP ਬਦਲੇ, ਅੱਜ ਹੀ ਨਵੀਂ ਥਾਂ ’ਤੇ ਜੁਆਇਨ ਕਰਨ ਦੇ ਹੁਕਮ 2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਲੋਕਾਂ ਦੇ ਸੁਝਾਅ ਲਈ 3 ਫੋਨ ਨੰਬਰ ਤੇ QR ਕੋਡ ਜਾਰੀ — ਮੈਨੀਫੈਸਟੋ ਹੋਵੇਗਾ ‘ਲੋਕਾਂ ਦਾ’

Category: ਪੰਜਾਬ

757 stories

ਧਰਨੇ ‘ਤੇ ਬੈਨਰ ਉਤਾਰਦਿਆਂ 11,000 ਵੋਲਟ ਦੀ ਤਾਰ ਛੂਹ ਗਈ! ਲੁਧਿਆਣਾ ‘ਚ 22 ਸਾਲਾ ਨੌਜਵਾਨ ਦੀ ਮੌਤ
ਤਾਜ਼ਾ ਖ਼ਬਰਾਂ

ਧਰਨੇ ‘ਤੇ ਬੈਨਰ ਉਤਾਰਦਿਆਂ 11,000 ਵੋਲਟ ਦੀ ਤਾਰ ਛੂਹ ਗਈ! ਲੁਧਿਆਣਾ ‘ਚ 22 ਸਾਲਾ ਨੌਜਵਾਨ ਦੀ ਮੌਤ

ਲੁਧਿਆਣਾ ਦੇ ਜਮਾਲਪੁਰ 'ਚ ਧਰਨੇ ਦੌਰਾਨ ਬੈਨਰ ਉਤਾਰ ਰਹੇ 22 ਸਾਲਾ ਜਸਦੀਪ ਸਿੰਘ ਦੇ ਹੱਥੋਂ ਰਾਡ 11,000 ਵੋਲਟ ਦੀ ਤਾਰ ਨੂੰ ਛੂਹ ਗਈ — ਕਰੰਟ ਲੱਗਣ ਨਾਲ ਮੌਤ, ਬਿਜਲੀ ਵਿਭਾਗ 'ਤੇ ਸਵਾਲ।

🕐 ਅਕਤੂਬਰ 15, 2026 👁 19
ਝੋਟੇ ਵਰਗਾ ਮਾਮਲਾ 7 ਸਾਲ ਪਹਿਲਾਂ ਵੀ! ਲਾਇਸੈਂਸ ਰੱਦ ਕਰਨ ‘ਤੇ ਕੈਮਿਸਟ ਨੇ ਡਰੱਗ ਇੰਸਪੈਕਟਰ ਦਾ ਗੋਲੀ ਮਾਰ ਕੇ ਕਤਲ ਕੀਤਾ ਸੀ
ਤਾਜ਼ਾ ਖ਼ਬਰਾਂ

ਝੋਟੇ ਵਰਗਾ ਮਾਮਲਾ 7 ਸਾਲ ਪਹਿਲਾਂ ਵੀ! ਲਾਇਸੈਂਸ ਰੱਦ ਕਰਨ ‘ਤੇ ਕੈਮਿਸਟ ਨੇ ਡਰੱਗ ਇੰਸਪੈਕਟਰ ਦਾ ਗੋਲੀ ਮਾਰ ਕੇ ਕਤਲ ਕੀਤਾ ਸੀ

2009 'ਚ ਲਾਇਸੈਂਸ ਰੱਦ, 2019 'ਚ ਗੋਲੀ — ਨੀਹਾ ਸ਼ੋਰੀ ਕੇਸ ਦੀ ਤਾਜ਼ਾ ਸਥਿਤੀ ਅਤੇ ਪਰਮਿੰਦਰ ਝੋਟੇ ਕੇਸ ਨਾਲ ਤੁਲਨਾ: ਸਾਂਝ ਕੀ ਹੈ, ਫ਼ਰਕ ਕੀ ਹੈ?

🕐 ਅਕਤੂਬਰ 15, 2026 👁 54
ਝੋਟਾ ਕਤਲ ਕਾਂਡ ’ਚ ਵੱਡਾ ਐਕਸ਼ਨ! ਮਾਨਸਾ ਦੀ ਮਹਿਲਾ SHO ਬੇਅੰਤ ਕੌਰ ਮੁਅੱਤਲ
ਤਾਜ਼ਾ ਖ਼ਬਰਾਂ

ਝੋਟਾ ਕਤਲ ਕਾਂਡ ’ਚ ਵੱਡਾ ਐਕਸ਼ਨ! ਮਾਨਸਾ ਦੀ ਮਹਿਲਾ SHO ਬੇਅੰਤ ਕੌਰ ਮੁਅੱਤਲ

ਝੋਟਾ ਕਤਲ ਕਾਂਡ ’ਚ ਪੁਲਿਸ ਵਿਭਾਗ ਨੇ ਪਹਿਲੀ ਵੱਡੀ ਅੰਦਰੂਨੀ ਕਾਰਵਾਈ ਕੀਤੀ — ਥਾਣਾ ਸਿਟੀ-2 ਮਾਨਸਾ ਦੀ ਮਹਿਲਾ ਐੱਸਐੱਚਓ ਬੇਅੰਤ ਕੌਰ ਤੁਰੰਤ ਪ੍ਰਭਾਵ ਨਾਲ ਮੁਅੱਤਲ, SSP ਨੇ ਹੁਕਮ ਜਾਰੀ ਕੀਤੇ।

🕐 ਅਕਤੂਬਰ 15, 2026 👁 19
ਅੱਜ ਪੰਜਾਬ ਬੰਦ! ਅੰਮ੍ਰਿਤਸਰ ‘ਚ ਭਾਰੀ ਪੁਲਿਸ ਤਾਇਨਾਤੀ, ਗੋਲਡਨ ਗੇਟ ‘ਤੇ ਮਾਨ ਸਰਕਾਰ ਦਾ ਪੁਤਲਾ ਫੂਕਿਆ — CM ਦੇ ਅਸਤੀਫ਼ੇ ਦੀ ਮੰਗ
ਤਾਜ਼ਾ ਖ਼ਬਰਾਂ

ਅੱਜ ਪੰਜਾਬ ਬੰਦ! ਅੰਮ੍ਰਿਤਸਰ ‘ਚ ਭਾਰੀ ਪੁਲਿਸ ਤਾਇਨਾਤੀ, ਗੋਲਡਨ ਗੇਟ ‘ਤੇ ਮਾਨ ਸਰਕਾਰ ਦਾ ਪੁਤਲਾ ਫੂਕਿਆ — CM ਦੇ ਅਸਤੀਫ਼ੇ ਦੀ ਮੰਗ

ਨਸ਼ਾ-ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟੇ ਦੀ ਹੱਤਿਆ ਖ਼ਿਲਾਫ਼ ਵੀਰਵਾਰ ਨੂੰ ਪੰਜਾਬ ਬੰਦ — ਅੰਮ੍ਰਿਤਸਰ 'ਚ ਭਾਰੀ ਪੁਲਿਸ ਤਾਇਨਾਤੀ, ਗੋਲਡਨ ਗੇਟ 'ਤੇ ਕਿਸਾਨ ਜਥੇਬੰਦੀਆਂ ਦਾ ਪ੍ਰਦਰਸ਼ਨ, ਮੁੱਖ ਮੰਤਰੀ ਤੇ DGP ਦੇ ਅਸਤੀਫ਼ੇ ਦੀ ਮੰਗ।

🕐 ਅਕਤੂਬਰ 15, 2026 👁 18
‘ਝੋਟੇ ਨੂੰ 3 ਮਹੀਨੇ ਜੇਲ੍ਹ, ਦੁਕਾਨਦਾਰ ਨੂੰ ਰਿਵਾਲਵਰ ਲਾਇਸੈਂਸ!’ — ਪਰਗਟ ਸਿੰਘ ਦਾ ਪੁਲਿਸ-ਸਰਕਾਰ ’ਤੇ ਗੰਭੀਰ ਦੋਸ਼
ਤਾਜ਼ਾ ਖ਼ਬਰਾਂ

‘ਝੋਟੇ ਨੂੰ 3 ਮਹੀਨੇ ਜੇਲ੍ਹ, ਦੁਕਾਨਦਾਰ ਨੂੰ ਰਿਵਾਲਵਰ ਲਾਇਸੈਂਸ!’ — ਪਰਗਟ ਸਿੰਘ ਦਾ ਪੁਲਿਸ-ਸਰਕਾਰ ’ਤੇ ਗੰਭੀਰ ਦੋਸ਼

ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਫ਼ਾਜ਼ਿਲਕਾ ਵਿਖੇ ਪੁਲਿਸ ਅਤੇ ਮਾਨ ਸਰਕਾਰ 'ਤੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦਾ ਦੋਸ਼ ਲਾਇਆ — ਤਿੰਨ ਸਾਲ ਪਹਿਲਾਂ ਕੈਪਸੂਲ ਫੜਨ ਵਾਲੇ ਝੋਟੇ ਨੂੰ 3 ਮਹੀਨੇ ਜੇਲ੍ਹ ਭੇਜਣ ਦਾ ਦਾਅਵਾ।

🕐 ਅਕਤੂਬਰ 15, 2026 👁 21
ਪੈਟਰੋਲ ਪੰਪਾਂ ‘ਤੇ ₹2,000 ਤੋਂ ਵੱਧ ਦਾ UPI ਬੰਦ?! ਪੰਜਾਬ ਦੇ ਡੀਲਰਾਂ ਨੇ ਮੰਗੀ ਪੱਕੀ ਛੋਟ
ਕਾਰੋਬਾਰ

ਪੈਟਰੋਲ ਪੰਪਾਂ ‘ਤੇ ₹2,000 ਤੋਂ ਵੱਧ ਦਾ UPI ਬੰਦ?! ਪੰਜਾਬ ਦੇ ਡੀਲਰਾਂ ਨੇ ਮੰਗੀ ਪੱਕੀ ਛੋਟ

ਕੇਂਦਰ ਦੇ 0.4% UPI-MDR ਐਲਾਨ ਖ਼ਿਲਾਫ਼ ਪੰਜਾਬ ਦੇ ਪੈਟਰੋਲ ਡੀਲਰਾਂ ਨੇ 16 ਅਕਤੂਬਰ ਤੋਂ ₹2,000 ਤੋਂ ਵੱਧ ਦੇ UPI ਭੁਗਤਾਨ ਨਾ ਲੈਣ ਦੀ ਚੇਤਾਵਨੀ ਦਿੱਤੀ; ਮੰਗ — ਈਂਧਨ ਖੇਤਰ ਲਈ ਪੂਰੀ ਛੋਟ।

🕐 ਅਕਤੂਬਰ 15, 2026 👁 18
‘ਸੀਐਮ ਦੀਆਂ ਅੱਖਾਂ ਮੀਚੀਆਂ, ਦਿੱਲੀ ਦੇ ਲੁਟੇਰੇ ਪੰਜਾਬ ਲੁੱਟ ਰਹੇ!’ — ਪਹਿਲੀ ਵਾਰ ਬਠਿੰਡਾ ਪਹੁੰਚੇ ਪਰਗਟ ਸਿੰਘ ਨੇ ਮਾਨ ਸਰਕਾਰ ’ਤੇ ਬੋਲਿਆ ਵੱਡਾ ਹਮਲਾ
ਤਾਜ਼ਾ ਖ਼ਬਰਾਂ

‘ਸੀਐਮ ਦੀਆਂ ਅੱਖਾਂ ਮੀਚੀਆਂ, ਦਿੱਲੀ ਦੇ ਲੁਟੇਰੇ ਪੰਜਾਬ ਲੁੱਟ ਰਹੇ!’ — ਪਹਿਲੀ ਵਾਰ ਬਠਿੰਡਾ ਪਹੁੰਚੇ ਪਰਗਟ ਸਿੰਘ ਨੇ ਮਾਨ ਸਰਕਾਰ ’ਤੇ ਬੋਲਿਆ ਵੱਡਾ ਹਮਲਾ

ਕਮਾਨ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪਹੁੰਚੇ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਨਸ਼ਾ, ਬੇਰੁਜ਼ਗਾਰੀ ਤੇ ਕਿਸਾਨਾਂ ਦੀ ਹਾਲਤ ’ਤੇ ਮਾਨ ਸਰਕਾਰ ਨੂੰ ਘੇਰਿਆ; ਬੋਲੇ — ਕਾਂਗਰਸ ਆਗਾਮੀ ਚੋਣਾਂ ’ਚ ਸਰਕਾਰ ਬਣਾਏਗੀ।

🕐 ਅਕਤੂਬਰ 15, 2026 👁 13
‘ਸਾਨੂੰ ਇੱਕ ਰੁਪਇਆ ਵੀ ਨਹੀਂ ਚਾਹੀਦਾ!’ — ਝੋਟੇ ਦੇ ਪਿਤਾ ਨੇ ਠੁਕਰਾਇਆ ਮੁਆਵਜ਼ਾ, SSP-DSP-SHO ਦੀ ਬਰਖ਼ਾਸਤਗੀ ਦੀ ਮੰਗ
ਤਾਜ਼ਾ ਖ਼ਬਰਾਂ

‘ਸਾਨੂੰ ਇੱਕ ਰੁਪਇਆ ਵੀ ਨਹੀਂ ਚਾਹੀਦਾ!’ — ਝੋਟੇ ਦੇ ਪਿਤਾ ਨੇ ਠੁਕਰਾਇਆ ਮੁਆਵਜ਼ਾ, SSP-DSP-SHO ਦੀ ਬਰਖ਼ਾਸਤਗੀ ਦੀ ਮੰਗ

ਮਾਨਸਾ ’ਚ ਕਤਲ ਕੀਤੇ ਗਏ ਨਸ਼ਾ-ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਸਰਕਾਰੀ ਮੁਆਵਜ਼ਾ ਲੈਣ ਤੋਂ ਇਨਕਾਰ ਕਰਦਿਆਂ SSP, DSP ਅਤੇ SHO ਨੂੰ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

🕐 ਅਕਤੂਬਰ 15, 2026 👁 17
11 ਸਾਲ ਬਾਅਦ ਵੀ ਇਨਸਾਫ਼ ਨਹੀਂ! ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ‘ਤੇ ਸਿੱਖ ਜਥੇਬੰਦੀਆਂ ਨੇ ਮਾਨ ਸਰਕਾਰ ਨੂੰ ਸੌਂਪਿਆ ‘ਸ਼ਰਮ ਪੱਤਰ’
ਤਾਜ਼ਾ ਖ਼ਬਰਾਂ

11 ਸਾਲ ਬਾਅਦ ਵੀ ਇਨਸਾਫ਼ ਨਹੀਂ! ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ‘ਤੇ ਸਿੱਖ ਜਥੇਬੰਦੀਆਂ ਨੇ ਮਾਨ ਸਰਕਾਰ ਨੂੰ ਸੌਂਪਿਆ ‘ਸ਼ਰਮ ਪੱਤਰ’

11ਵੀਂ ਬਰਸੀ ਮੌਕੇ ਦਰਬਾਰ-ਏ-ਖ਼ਾਲਸਾ ਸਮੇਤ ਸਿੱਖ ਜਥੇਬੰਦੀਆਂ ਨੇ ਕੋਟਕਪੂਰਾ 'ਚ 'ਲਾਹਨਤ ਦਿਵਸ' ਮਨਾ ਕੇ ਮੁੱਖ ਮੰਤਰੀ ਮਾਨ ਨੂੰ 10 ਪੰਨਿਆਂ ਦਾ 'ਸ਼ਰਮ ਪੱਤਰ' ਸੌਂਪਿਆ — ਸਰਕਾਰ 'ਤੇ ਮੁੱਦਾ ਭੁੱਲਣ ਅਤੇ ਡੇਰਾ ਮੁਖੀ 'ਤੇ ਕਾਰਵਾਈ ਟਾਲਣ ਦੇ ਦੋਸ਼।

🕐 ਅਕਤੂਬਰ 14, 2026 👁 22
CBI ਨੇ ਪੰਜਾਬ ਸਰਕਾਰ ਤੋਂ ਮੰਗੀਆਂ 20 ਤਰ੍ਹਾਂ ਦੀਆਂ ਅਸਲ ਫਾਈਲਾਂ! ਤਬਾਦਲੇ, CMO ਤੈਨਾਤੀਆਂ, ਹਾਊਸਿੰਗ-ਲਾਇਸੈਂਸ — ਦੁਪਹਿਰ 1 ਵਜੇ ਤੱਕ ਜਮ੍ਹਾਂ ਕਰਾਉਣ ਦੇ ਹੁਕਮ
ਤਾਜ਼ਾ ਖ਼ਬਰਾਂ

CBI ਨੇ ਪੰਜਾਬ ਸਰਕਾਰ ਤੋਂ ਮੰਗੀਆਂ 20 ਤਰ੍ਹਾਂ ਦੀਆਂ ਅਸਲ ਫਾਈਲਾਂ! ਤਬਾਦਲੇ, CMO ਤੈਨਾਤੀਆਂ, ਹਾਊਸਿੰਗ-ਲਾਇਸੈਂਸ — ਦੁਪਹਿਰ 1 ਵਜੇ ਤੱਕ ਜਮ੍ਹਾਂ ਕਰਾਉਣ ਦੇ ਹੁਕਮ

CBI ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਤਬਾਦਲਿਆਂ, ਮੁੱਖ ਮੰਤਰੀ ਦਫ਼ਤਰ ਦੀਆਂ ਤੈਨਾਤੀਆਂ, ਹਾਊਸਿੰਗ ਪ੍ਰਾਜੈਕਟਾਂ ਅਤੇ ਲਾਇਸੈਂਸਾਂ ਦੀਆਂ ਅਸਲ ਫਾਈਲਾਂ ਮੰਗੀਆਂ। ਪੰਜਾਬ ਸਰਕਾਰ ਨੇ ਉਸੇ ਦਿਨ ਨੋਡਲ ਅਫ਼ਸਰ ਲਗਾ ਕੇ ਸਾਰੇ ਵਿਭਾਗਾਂ ਨੂੰ ਰਿਕਾਰਡ ਜਮ੍ਹਾਂ ਕਰਾਉਣ ਦੇ ਹੁਕਮ ਦੇ ਦਿੱਤੇ।

🕐 ਅਕਤੂਬਰ 14, 2026 👁 20