
ਤਾਜ਼ਾ ਖ਼ਬਰਾਂ
3 stories

ਅਨੰਦਪੁਰ ਸਾਹਿਬ ਕੇਸ ਦੀ ਜਾਂਚ ਲਈ SIT ਦਾ ਗਠਨ — ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ 6 ਅਕਤੂਬਰ ਨੂੰ ਹੁਕਮ ਜਾਰੀ; SSP ਫ਼ਰੀਦਕੋਟ ਗੁਰਬੰਸ ਬੈਂਸ ਮੁਖੀ, SSP ਵਿਜੀਲੈਂਸ ਸਿਮਰਨਜੀਤ ਲਾਂਗ ਅਤੇ DSP ਕਰਨ ਸੰਧੂ ਮੈਂਬਰ।

SGPC ਦੀ ਜਾਂਚ ਕਮੇਟੀ ਨੇ ਆਨੰਦਪੁਰ ਸਾਹਿਬ ਕੇਸ ਦੀ ਮੁੱਢਲੀ ਰਿਪੋਰਟ ਸੌਂਪ ਦਿੱਤੀ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰਿਪੋਰਟ ਜਨਤਕ ਕਰਕੇ ਮਾਮਲੇ ਦੀ CBI ਜਾਂਚ ਦੀ ਮੰਗ ਫਿਰ ਦੋਹਰਾਈ।