
RPG ਤੇ ਡਰੋਨ ਨਾਲ ਹਥਿਆਰ-ਨਸ਼ਾ ਤਸਕਰੀ! ਅੰਮ੍ਰਿਤਸਰ ’ਚ 7 ਗ੍ਰਿਫ਼ਤਾਰ, 7.9 ਕਿਲੋ ਹੈਰੋਇਨ ਤੇ 2.3 ਕਿਲੋ ICE ਬਰਾਮਦ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਕਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। 7 ਗ੍ਰਿਫ਼ਤਾਰ, ਜਿਨ੍ਹਾਂ ’ਚ 3 ਨਾਬਾਲਗ ਸ਼ਾਮਲ ਹਨ; ਇਕ RPG ਲਾਂਚਰ, ਦੋ ਗਲਾਕ ਪਿਸਤੌਲਾਂ, 7.9 ਕਿਲੋ ਹੈਰੋਇਨ, 5.1 ਕਿਲੋ ਅਫ਼ੀਮ ਅਤੇ 2.3 ਕਿਲੋ ICE ਬਰਾਮਦ ਹੋਈ।








