
ਤਾਜ਼ਾ ਖ਼ਬਰਾਂ
5 stories

ਐਨਆਈਏ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ KZF ਸਮਰਥਕ ਸੁਰਿੰਦਰ ਸਿੰਘ ਉਰਫ਼ ਠਿਕਰੀਵਾਲ ਨੂੰ ਦਿੱਲੀ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ — ਉਸ ’ਤੇ ਸ਼ੰਭੂ-ਰਾਜਪੁਰਾ ਰੇਲ ਧਮਾਕੇ ਦੀ ਮਹਿਮਾ ਕਰਨ ਦਾ ਦੋਸ਼ ਹੈ; ਇਸ ਕੇਸ ’ਚ ਇਹ ਅੱਠਵੀਂ ਗ੍ਰਿਫ਼ਤਾਰੀ ਹੈ।

ਸੰਗਰੂਰ ਭਾਜਪਾ ਦਫ਼ਤਰ ਪੈਟਰੋਲ ਬੰਬ ਮਾਮਲੇ ਦੇ ਤਿੰਨ ਮੁਲਜ਼ਮ ਅੱਜ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਪੇਸ਼ ਕੀਤੇ ਗਏ।

ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ’ਤੇ ਐਨਆਈਏ ਨੇ ਸੰਗਰੂਰ ਦੇ ਭਾਜਪਾ ਦਫ਼ਤਰ ’ਤੇ 26 ਜੁਲਾਈ ਨੂੰ ਹੋਏ ਪੈਟਰੋਲ ਬੰਬ ਹਮਲੇ ਦੀ ਜਾਂਚ ਆਪਣੇ ਹੱਥ ’ਚ ਲੈ ਲਈ ਹੈ। ਦੋ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਹਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 72 ਘੰਟਿਆਂ ’ਚ ਕੇਂਦਰ ਨੂੰ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਹਨ; ਕੇਂਦਰ ਇੱਕ ਹਫ਼ਤੇ ’ਚ ਫ਼ੈਸਲਾ ਲਵੇਗਾ ਕਿ LPU ਹਿੰਸਾ ਦੀ ਜਾਂਚ NIA ਨੂੰ ਸੌਂਪੀ ਜਾਵੇ ਜਾਂ ਨਹੀਂ।