ਹਾਈ ਕੋਰਟ ਦਾ ਵੱਡਾ ਹੁਕਮ! LPU ਹਿੰਸਾ ਦੀ ਜਾਂਚ NIA ਨੂੰ ਸੌਂਪਣ ’ਤੇ ਫ਼ੈਸਲਾ ਲਵੇ ਕੇਂਦਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 72 ਘੰਟਿਆਂ ’ਚ ਕੇਂਦਰ ਨੂੰ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਹਨ; ਕੇਂਦਰ ਇੱਕ ਹਫ਼ਤੇ ’ਚ ਫ਼ੈਸਲਾ ਲਵੇਗਾ ਕਿ LPU ਹਿੰਸਾ ਦੀ ਜਾਂਚ NIA ਨੂੰ ਸੌਂਪੀ ਜਾਵੇ ਜਾਂ ਨਹੀਂ।
🕐 ਨਵੰਬਰ 5, 2026
👁 26