ਕਿਸਾਨੀ ਪੰਜਾਬ ‘ਚ ਝੋਨੇ ਦੀ ਕਟਾਈ ਸ਼ੁਰੂ: 52 ਥਾਵਾਂ ‘ਤੇ ਪਰਾਲੀ ਨੂੰ ਅੱਗ, ਕਾਰਵਾਈ ਸਿਰਫ਼ 1 FIR ਝੋਨੇ ਦੀ ਕਟਾਈ ਸ਼ੁਰੂ ਹੁੰਦਿਆਂ ਹੀ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 52 ਘਟਨਾਵਾਂ ਦਰਜ; 16 ਦੀ ਪੁਸ਼ਟੀ, ਸਿਰਫ਼ 1 FIR ਅਤੇ 55 ਹਜ਼ਾਰ ਦਾ ਜੁਰਮਾਨਾ। 🕐 ਅਕਤੂਬਰ 2, 2026 👁 0