ਪ੍ਰੈਸ ਕੌਂਸਲ ‘ਚ 13 ਨਵੇਂ ਮੈਂਬਰ! ਇੱਕ ਸਾਲ ਤੋਂ ਖਾਲੀ ਸੀਟਾਂ ਹੁਣ ਭਰੀਆਂ — ਕੇਂਦਰ ਸਰਕਾਰ ਦਾ ਫੈਸਲਾ
ਕੇਂਦਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰੈਸ ਕੌਂਸਲ ਆਫ ਇੰਡੀਆ ਵਿੱਚ 13 ਕਾਰਜਸ਼ੀਲ ਪੱਤਰਕਾਰਾਂ ਨੂੰ ਨਾਮਜ਼ਦ ਕੀਤਾ ਹੈ — ਛੇ ਸੰਪਾਦਕ ਅਤੇ ਸੱਤ ਗ਼ੈਰ-ਸੰਪਾਦਕ। ਨੋਟੀਫਿਕੇਸ਼ਨ 7 ਅਕਤੂਬਰ ਨੂੰ ਜਾਰੀ ਹੋਇਆ।
🕐 ਅਕਤੂਬਰ 8, 2026
👁 2