ਹਰਿਆਣਾ ’ਚ ਲਾਲ ਡੋਰਾ ਵਾਲਿਆਂ ਲਈ ਵੱਡੀ ਖ਼ਬਰ! 18 ਨਵੰਬਰ ਤੋਂ ਮਾਲਕੀ ਹੱਕਾਂ ਦੀ ਮੁਹਿੰਮ, 90 ਦਿਨ ’ਚ ਇਤਰਾਜ਼ ਦਰਜ ਕਰਵਾਓ
ਹਰਿਆਣਾ ਸਰਕਾਰ ਨੇ 18 ਨਵੰਬਰ ਤੋਂ ਲਾਲ ਡੋਰਾ ਇਲਾਕਿਆਂ ਦੇ ਵਸਨੀਕਾਂ ਨੂੰ ਕਾਨੂੰਨੀ ਮਾਲਕੀ ਹੱਕ ਦੇਣ ਲਈ 90 ਦਿਨ ਦੀ ਵਿਸ਼ੇਸ਼ ਮੁਹਿੰਮ ਦਾ ਐਲਾਨ ਕੀਤਾ ਹੈ।
🕐 ਨਵੰਬਰ 16, 2026
👁 35