ਸਰਹੱਦੀ ਜ਼ਮੀਨ ਘੁਟਾਲੇ ’ਚ ਈਡੀ ਦੀ ਵੱਡੀ ਕਾਰਵਾਈ! ਦੋ ਗ੍ਰਿਫ਼ਤਾਰ, ਮੰਤਰੀ ਕਟਾਰੂਚਕ ਦਾ ਨਾਂ ਵੀ ਆਇਆ ਸਾਹਮਣੇ
ਈਡੀ ਨੇ ਪਠਾਨਕੋਟ ਦੀ ਸਰਹੱਦੀ ਸ਼ਾਮਲਾਟ ਜ਼ਮੀਨ ਦੇ ਕਥਿਤ ਘੁਟਾਲੇ ’ਚ ਸਾਬਕਾ ADC ਕੁਲਦੀਪ ਸਿੰਘ ਤੇ ਖਣਨ ਕਾਰੋਬਾਰੀ ਨਿਪੁਣ ਮਹਾਜਨ ਨੂੰ ਗ੍ਰਿਫ਼ਤਾਰ ਕੀਤਾ; ਏਜੰਸੀ ਦੇ ਬਿਆਨ ’ਚ ਮੰਤਰੀ ਲਾਲ ਚੰਦ ਕਟਾਰੂਚਕ ਦੀ ਸਿਫ਼ਾਰਸ਼ ਦਾ ਜ਼ਿਕਰ ਹੈ।
🕐 ਨਵੰਬਰ 13, 2026
👁 29