23 ਅਕਤੂਬਰ ਤੋਂ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ! ਕੈਬਨਿਟ ‘ਚ ਅੱਜ ਹੋਵੇਗਾ ਫ਼ੈਸਲਾ, ਕਿਸਾਨ ਮੁੱਦੇ ਹੋਣਗੇ ਛਾਏ
ਪੰਜਾਬ ਸਰਕਾਰ 23 ਤੋਂ 27 ਅਕਤੂਬਰ ਤੱਕ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਬੁਲਾਉਣ ਦੀ ਤਿਆਰੀ 'ਚ — ਕੈਬਨਿਟ ਅੱਜ ਵਿਚਾਰ ਕਰੇਗੀ, ਕਿਸਾਨ ਮੁੱਦੇ ਏਜੰਡੇ 'ਤੇ।
🕐 ਅਕਤੂਬਰ 5, 2026
👁 15