
Tag: CBI Probe
11 stories


ਹਾਈਕੋਰਟ ਪਹੁੰਚਿਆ ਝੋਟਾ ਕਤਲ ਕਾਂਡ! ਪੰਜਾਬ-ਹਰਿਆਣਾ ਹਾਈਕੋਰਟ ’ਚ CBI ਜਾਂਚ ਲਈ ਦਾਇਰ ਹੋਈ PIL
ਪੰਜਾਬ-ਹਰਿਆਣਾ ਹਾਈਕੋਰਟ ’ਚ ਝੋਟਾ ਕਤਲ ਕਾਂਡ ਦੀ ਜਾਂਚ CBI ਨੂੰ ਸੌਂਪਣ ਦੀ ਮੰਗ ਨਾਲ PIL ਦਾਇਰ — ਲਾਇਸੈਂਸਾਂ, ਪੁਲਿਸ ਨਾਕਾਮੀ ਅਤੇ ਹਸਪਤਾਲ ਦੇਰੀ ਦੀ ਵੀ ਅਜ਼ਾਦ ਜਾਂਚ ਦੀ ਮੰਗ।

‘ਸਾਨੂੰ ਇੱਕ ਰੁਪਇਆ ਵੀ ਨਹੀਂ ਚਾਹੀਦਾ!’ — ਝੋਟੇ ਦੇ ਪਿਤਾ ਨੇ ਠੁਕਰਾਇਆ ਮੁਆਵਜ਼ਾ, SSP-DSP-SHO ਦੀ ਬਰਖ਼ਾਸਤਗੀ ਦੀ ਮੰਗ
ਮਾਨਸਾ ’ਚ ਕਤਲ ਕੀਤੇ ਗਏ ਨਸ਼ਾ-ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਸਰਕਾਰੀ ਮੁਆਵਜ਼ਾ ਲੈਣ ਤੋਂ ਇਨਕਾਰ ਕਰਦਿਆਂ SSP, DSP ਅਤੇ SHO ਨੂੰ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਝੋਟਾ ਕਤਲ ’ਤੇ ਭਾਜਪਾ ਦਾ ਵੱਡਾ ਦਾਅ! ਢਿੱਲੋਂ ਨੇ ਮੰਗੀ CBI ਜਾਂਚ, ਰਾਜਪਾਲ ਨੂੰ ਲਿਖੀ ਚਿੱਠੀ — ‘ਮਾਨ ਸਰਕਾਰ ’ਤੇ ਭਰੋਸਾ ਨਹੀਂ’
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦਿੱਲੀ ’ਚ ਪ੍ਰੈੱਸ ਕਾਨਫਰੰਸ ਕਰਕੇ ਪਰਮਿੰਦਰ ਝੋਟਾ ਕਤਲ ਕੇਸ ਦੀ CBI ਜਾਂਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ।

ਝੋਟੇ ਦੇ ਕਤਲ ’ਤੇ ਵੱਡਾ ਐਲਾਨ! 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ
ਮਾਨਸਾ ’ਚ ਝੋਟਾ ਦੇ ਸਮਰਥਕਾਂ ਦੀ ਕਮੇਟੀ ਨੇ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਮਾਨ ਤੇ ਡੀਜੀਪੀ ਤੋਂ ਅਸਤੀਫ਼ੇ ਅਤੇ ਸੀਬੀਆਈ ਜਾਂਚ ਦੀ ਮੰਗ।

ਸੁਣਵਾਈ ਤੋਂ ਹਟੇ ਜਸਟਿਸ ਨਾਗੂ! ਪੰਜਾਬ ਸਰਕਾਰ ਦੀ CBI ਜਾਂਚ ਖ਼ਿਲਾਫ਼ ਅਰਜ਼ੀ ‘ਤੇ ਨਵਾਂ ਮੋੜ — ਹੁਣ CJI ਤੈਅ ਕਰਨਗੇ ਬੈਂਚ
ਸ਼ੁੱਕਰਵਾਰ ਨੂੰ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸ਼ੀਲ ਨਾਗੂ ਦੀ ਬੈਂਚ ਸਾਹਮਣੇ ਮਾਮਲਾ ਆਉਣ 'ਤੇ ਜਸਟਿਸ ਨਾਗੂ ਨੇ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਲਿਆ। ਮਾਮਲਾ ਹੁਣ CJI ਨੂੰ ਸੌਂਪਿਆ ਜਾਵੇਗਾ।

ਹੁਸ਼ਿਆਰਪੁਰ ‘ਚ 110 ਫੁੱਟ ਡੂੰਘੇ ਮਾਈਨਿੰਗ ਟੋਏ! ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ
ਹੁਸ਼ਿਆਰਪੁਰ 'ਚ ਨਾਜਾਇਜ਼ ਮਾਈਨਿੰਗ 'ਤੇ ਹਾਈ ਕੋਰਟ ਨੇ ਸੀਬੀਆਈ ਤੋਂ ਮੁਢਲੀ ਜਾਂਚ ਦੇ ਹੁਕਮ ਦਿੱਤੇ; 110 ਫੁੱਟ ਡੂੰਘੇ ਟੋਏ, ਡਰੋਨ ਸਰਵੇਖਣ ਅਤੇ 7 ਦਸੰਬਰ ਤੱਕ ਸੀਲਬੰਦ ਰਿਪੋਰਟ।

ਮਜੀਠੀਆ ਦਾ ਵੱਡਾ ਦਾਅਵਾ! ਪੰਜਾਬ ਪੁਲਿਸ ਟੈਪ ਕਰ ਰਹੀ ਈਡੀ ਅਧਿਕਾਰੀਆਂ ਦੇ ਫੋਨ
ਬਿਕਰਮ ਮਜੀਠੀਆ ਦਾ ਵੱਡਾ ਦਾਅਵਾ — ਪੰਜਾਬ ਪੁਲਿਸ ਜਲੰਧਰ ਸਥਿਤ ਈਡੀ ਅਧਿਕਾਰੀਆਂ ਦੇ ਫੋਨ ਟੈਪ ਕਰ ਰਹੀ ਹੈ; ਘੁੰਮਣ ਸਮੇਤ ਸਾਰੇ ਮੁਲਜ਼ਮਾਂ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ।

ਪੰਜਾਬ ਨੂੰ ‘ਲੁੱਟ ਦਾ ਏਟੀਐਮ’ ਬਣਾ ਦਿੱਤਾ! ਤਰੁਣ ਚੁੱਗ ਦਾ ਮਾਨ-ਕੇਜਰੀਵਾਲ ‘ਤੇ ਵੱਡਾ ਹਮਲਾ
ਭਾਜਪਾ ਆਗੂ ਤਰੁਣ ਚੁੱਗ ਨੇ ਦੋਸ਼ ਲਾਇਆ ਕਿ ਆਪ ਨੇ ਪੰਜਾਬ ਨੂੰ 'ਲੁੱਟ ਦਾ ਏਟੀਐਮ' ਬਣਾ ਕੇ ਸਰੋਤ ਗੋਆ-ਗੁਜਰਾਤ ਦੀਆਂ ਚੋਣਾਂ 'ਤੇ ਖਰਚ ਕੀਤੇ; ਸੀਬੀਆਈ ਜਾਂਚ ਵਿਚਕਾਰ ਆਏ ਬਿਆਨਾਂ 'ਤੇ ਕੇਜਰੀਵਾਲ ਦਾ ਪਲਟਵਾਰ।

CBI ਜਾਂਚ ਦੇ ਹੁਕਮਾਂ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ! ਮਾਨ ਦੇ OSD ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮਾਮਲਾ
ਹਾਈਕੋਰਟ ਵੱਲੋਂ ਮਾਨ ਦੇ OSD ਸਮੇਤ ਤਿੰਨਾਂ 'ਤੇ CBI ਜਾਂਚ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ।