ਬਿਜਲੀ ਬਿੱਲਾਂ ‘ਤੇ ਵੱਡੀ ਰਾਹਤ! 24.86 ਲੱਖ ਪਰਿਵਾਰਾਂ ਦਾ ₹518 ਕਰੋੜ ਦਾ ਜੁਰਮਾਨਾ-ਵਿਆਜ ਮੁਆਫ਼ — ਸਿਰਫ਼ ਮੂਲ ਰਕਮ ਭਰਨੀ ਪਵੇਗੀ
ਮੁੱਖ ਮੰਤਰੀ ਭਗਵੰਤ ਮਾਨ ਨੇ ਘਰੇਲੂ ਬਿਜਲੀ ਖਪਤਕਾਰਾਂ ਲਈ ਇੱਕ-ਵਾਰੀ ਨਿਪਟਾਰਾ (OTS) ਸਕੀਮ ਦਾ ਐਲਾਨ ਕੀਤਾ ਹੈ — 31 ਮਾਰਚ 2026 ਤੱਕ ਦੇ ਬਕਾਇਆ ਬਿੱਲਾਂ 'ਤੇ ਜੁਰਮਾਨਾ ਅਤੇ ਵਿਆਜ ਪੂਰੀ ਤਰ੍ਹਾਂ ਮੁਆਫ਼, ਸਿਰਫ਼ ਮੂਲ ਰਕਮ ਕਿਸ਼ਤਾਂ 'ਚ ਭਰਨੀ ਹੋਵੇਗੀ।
🕐 ਨਵੰਬਰ 14, 2026
👁 30