
ਤਾਜ਼ਾ ਖ਼ਬਰਾਂ
4 stories

ਵਾਰਿਸ ਪੰਜਾਬ ਦੇ ਦੇ ਵਫ਼ਦ ਨੇ ਰਾਜਪਾਲ ਕਟਾਰੀਆ ਨੂੰ ਮਿਲ ਕੇ ਪਾਰਟੀ ਰਜਿਸਟ੍ਰੇਸ਼ਨ ਲਈ ਮੈਮੋਰੰਡਮ ਸੌਂਪਿਆ — ECI 'ਤੇ ਦੇਰੀ ਦੇ ਦੋਸ਼, ਨਾਲ ਹੀ ਸੀਬੀਆਈ ਜਾਂਚ ਦੇ ਹੁਕਮਾਂ ਤੋਂ ਬਾਅਦ CM ਮਾਨ ਦੇ ਅਸਤੀਫ਼ੇ ਦੀ ਮੰਗ।

ਅਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਜਥੇਬੰਦੀ ਨੂੰ ਹਾਲੇ ਤੱਕ ਚੋਣ ਕਮਿਸ਼ਨ ਦੀ ਮਾਨਤਾ ਨਹੀਂ ਮਿਲੀ; ਜਥੇਬੰਦੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ — ਲੋੜ ਪਈ ਤਾਂ ਆਜ਼ਾਦ ਉਮੀਦਵਾਰਾਂ ਰਾਹੀਂ। ਮਾਮਲਾ ਦਿੱਲੀ ਹਾਈ ਕੋਰਟ ਵਿੱਚ, ਨਵੰਬਰ ਵਿੱਚ ਸੁਣਵਾਈ।

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟ੍ਰੇਸ਼ਨ 'ਤੇ ਫਸਿਆ ਪੇਚ! ਇਆਲੀ ਨੇ ਚੋਣ ਕਮਿਸ਼ਨ 'ਤੇ ਜਾਣਬੁੱਝ ਕੇ ਰੋਕਣ ਦੇ ਆਰੋਪ ਲਾਏ, CEC ਦੇ ਅਸਤੀਫ਼ੇ ਦੀ ਮੰਗ — ਹਾਈਕੋਰਟ ਵਿੱਚ ਸੁਣਵਾਈ ਜਾਰੀ।