
‘ਜੇ ਪੰਜਾਬ ਨੂੰ ਕੋਈ ਪਾਰਟੀ ਨਸ਼ਾ-ਮੁਕਤ ਕਰ ਸਕਦੀ ਹੈ, ਤਾਂ ਸਿਰਫ਼ ਭਾਜਪਾ’: ਜਲੰਧਰ ‘ਚ ਰਾਘਵ ਚੱਢਾ ਦਾ ਵੱਡਾ ਦਾਅਵਾ
ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਜਲੰਧਰ ਵਿੱਚ 'ਨਸ਼ਾ ਮੁਕਤ ਪੰਜਾਬ ਯਾਤਰਾ' ਤੋਂ ਬਾਅਦ ਦਾਅਵਾ ਕੀਤਾ ਕਿ ਪੰਜਾਬ ਨੂੰ 'ਚਿੱਟੇ' ਤੋਂ ਮੁਕਤ ਸਿਰਫ਼ ਭਾਜਪਾ ਹੀ ਕਰ ਸਕਦੀ ਹੈ; ਅਮਿਤ ਸ਼ਾਹ ਦੇ 31 ਦਸੰਬਰ 2029 ਵਾਲੇ ਵਾਅਦੇ ਦਾ ਵੀ ਸਮਰਥਨ ਕੀਤਾ।