
ਤਾਜ਼ਾ ਖ਼ਬਰਾਂ
3 stories

ਸਾਬਕਾ CM ਚਰਨਜੀਤ ਸਿੰਘ ਚੰਨੀ ਵੀਰਵਾਰ ਦੇਰ ਰਾਤ ਟਿੱਪਰ 'ਚ ਬੈਠ ਕੇ ਰੋਪੜ ਦੀ ਮਾਈਨਿੰਗ ਸਾਈਟ ਪਹੁੰਚੇ — ਰਾਤ 1 ਵਜੇ ਪੋਕਲੇਨਾਂ ਨਾਲ ਰੇਤ ਕੱਢਣ ਦਾ ਦੋਸ਼, DC ਨੂੰ ਫੋਨ 'ਤੇ ਸ਼ਿਕਾਇਤ, 'ਕਮਾਈ ਖਜ਼ਾਨੇ 'ਚ ਨਹੀਂ, ਆਪ ਆਗੂਆਂ ਕੋਲ ਜਾ ਰਹੀ' ਦਾ ਦਾਅਵਾ।

ਸਾਊਦੀ ਅਰਬ ਵਿੱਚ ਨੰਗਲ ਦੇ ਗੁਰਪ੍ਰੀਤ ਸਿੰਘ ਨੂੰ ਨਸ਼ਾ ਕੇਸ ਵਿੱਚ ਫਾਂਸੀ ਦੀ ਸਜ਼ਾ — ਮਾਂ ਜਸਵੰਤ ਕੌਰ ਨੇ PM ਮੋਦੀ ਅਤੇ CM ਮਾਨ ਤੋਂ ਮਦਦ ਮੰਗੀ, ਪਰਿਵਾਰ ਦਾ ਦਾਅਵਾ ਬੇਕਸੂਰ ਹੈ।