
ਚੰਡੀਗੜ੍ਹ ਦੇ ਨੈਤਿਕ ਕਤਲ ਕਾਂਡ ’ਚ ਦੋ ਭਰਾ ਗ੍ਰਿਫ਼ਤਾਰ! — ਹਥਿਆਰ ਬਰਾਮਦਗੀ ਦੌਰਾਨ ਪੁਲਿਸ ’ਤੇ ਗੋਲੀ, ਜਵਾਬੀ ਗੋਲੀ ’ਚ ਇੱਕ ਜ਼ਖ਼ਮੀ
ਚੰਡੀਗੜ੍ਹ ਦੇ ਸੈਕਟਰ-22 ’ਚ ਵਿਦਿਆਰਥੀ ਨੈਤਿਕ ਦੇ ਕਤਲ ਕਾਂਡ ’ਚ ਦੋ ਭਰਾ ਗ੍ਰਿਫ਼ਤਾਰ — ਹਥਿਆਰ ਬਰਾਮਦਗੀ ਦੌਰਾਨ ਪੁਲਿਸ ’ਤੇ ਗੋਲੀ ਚਲਾਉਣ ਵਾਲਾ ਮੁਲਜ਼ਮ ਜਵਾਬੀ ਗੋਲੀ ’ਚ ਜ਼ਖ਼ਮੀ।








