
ਚਾਰ ਦਿਨ ਬਾਅਦ ਪੰਜਾਬ ’ਚ ਫਿਰ ਦੌੜੀਆਂ ਸਰਕਾਰੀ ਬੱਸਾਂ! — 29 ਅਕਤੂਬਰ ਤੱਕ ਟਲੀ ਹੜਤਾਲ, ਪੱਕਾ ਹੱਲ ਅਜੇ ਬਾਕੀ
ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਠੇਕਾ-ਆਊਟਸੋਰਸ ਮੁਲਾਜ਼ਮਾਂ ਨੇ ਚਾਰ ਦਿਨ ਦੀ ਹੜਤਾਲ ਖ਼ਤਮ ਕਰ ਦਿੱਤੀ ਹੈ। ਸਰਕਾਰੀ ਬੱਸਾਂ ਫਿਰ ਚੱਲ ਪਈਆਂ ਹਨ, ਪਰ ਅੰਦੋਲਨ ਸਿਰਫ਼ 29 ਅਕਤੂਬਰ ਤੱਕ ਟਲਿਆ ਹੈ।








