
ਗੋਲ ਡਾਕਖਾਨੇ ਤੋਂ ECI ਦਫ਼ਤਰ ਵੱਲ! — ਦਿੱਲੀ ‘ਚ SIR ਖ਼ਿਲਾਫ਼ ਵੱਡਾ ਮਾਰਚ; ਐਨੀ ਰਾਜਾ-ਬ੍ਰਿੰਦਾ ਕਰਾਤ ਵੀ ਸ਼ਾਮਲ, ਭਾਰੀ ਸੁਰੱਖਿਆ
ਦਿੱਲੀ 'ਚ SIR ਖ਼ਿਲਾਫ਼ ਵੱਡਾ ਮਾਰਚ — ਗੋਲ ਡਾਕਖਾਨੇ ਤੋਂ ECI ਹੈੱਡਕੁਆਰਟਰ ਵੱਲ ਵਧੇ ਪ੍ਰਦਰਸ਼ਨਕਾਰੀ; ਐਨੀ ਰਾਜਾ-ਬ੍ਰਿੰਦਾ ਕਰਾਤ ਸ਼ਾਮਲ, ਬੰਗਲਾ ਸਾਹਿਬ ਕੋਲ ਭਾਰੀ ਸੁਰੱਖਿਆ।








