
‘ਲਾਹਨਤ ਪੱਤਰ’ ਮਗਰੋਂ ਤਿੱਖੀ ਕਾਰਵਾਈ! — ਸੁਖਪਾਲ ਖੈਰਾ ਬਾਕੀ ਸੈਸ਼ਨ ਲਈ ਵਿਧਾਨ ਸਭਾ ’ਚੋਂ ਮੁਅੱਤਲ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਜੇ ਦਿਨ ਝੋਟੇ ਦੇ ਕਤਲ ’ਤੇ ਹੰਗਾਮੇ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਬਾਕੀ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ — ਵਿੱਤ ਮੰਤਰੀ ਚੀਮਾ ਦਾ ਮਤਾ ਵਿਪੱਖ ਦੀ ਗੈਰਹਾਜ਼ਰੀ ’ਚ ਪਾਸ ਹੋਇਆ।








