
‘ਖ਼ਰੀਦ ਉਪਰੰਤ 24 ਘੰਟੇ ਵਿੱਚ ਅਦਾਇਗੀ!’ — ਮੰਡੀ ’ਚ CM ਮਾਨ ਦਾ ਦਾਅਵਾ; 60.50 ਲੱਖ ਟਨ ਝੋਨਾ ਖ਼ਰੀਦਿਆ, ₹12,969 ਕਰੋੜ ਕਿਸਾਨਾਂ ਦੇ ਖਾਤਿਆਂ ’ਚ
CM ਭਗਵੰਤ ਮਾਨ ਨੇ ਅਨਾਜ ਮੰਡੀ ਦੇ ਦੌਰੇ ਮੌਕੇ ਦਾਅਵਾ ਕੀਤਾ ਕਿ 62.07 ਲੱਖ ਟਨ ਵਿੱਚੋਂ 60.50 ਲੱਖ ਟਨ ਝੋਨੇ ਦੀ ਖਰੀਦ ਹੋਈ ਅਤੇ ₹12,969.01 ਕਰੋੜ ਕਿਸਾਨਾਂ ਨੂੰ ਅਦਾ ਕੀਤੇ ਗਏ।








