Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ

Category: ਤਾਜ਼ਾ ਖ਼ਬਰਾਂ

2079 stories

‘ਜਿੱਥੇ ਭਾਜਪਾ, ਉੱਥੇ ਗੁੰਡਾਗਰਦੀ!’ — ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਚੀਮਾ ਦਾ ਵੱਡਾ ਹਮਲਾ; ਸਾਬਰਮਤੀ ‘ਚ ਬਿਸ਼ਨੋਈ ‘ਤੇ ਸਵਾਲ
ਤਾਜ਼ਾ ਖ਼ਬਰਾਂ

‘ਜਿੱਥੇ ਭਾਜਪਾ, ਉੱਥੇ ਗੁੰਡਾਗਰਦੀ!’ — ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਚੀਮਾ ਦਾ ਵੱਡਾ ਹਮਲਾ; ਸਾਬਰਮਤੀ ‘ਚ ਬਿਸ਼ਨੋਈ ‘ਤੇ ਸਵਾਲ

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਇੱਕ ਦਿਨ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਤਿੱਖਾ ਹਮਲਾ — 'ਪੰਜਾਬ ਨੂੰ ਸਲਾਹ ਦੇਣ ਤੋਂ ਪਹਿਲਾਂ ਦੇਸ਼ ਦੇ ਵਧਦੇ ਅਪਰਾਧ 'ਤੇ ਜਵਾਬ ਦਿਓ'; ਸਾਬਰਮਤੀ ਜੇਲ੍ਹ 'ਚ ਬਿਸ਼ਨੋਈ ਦੇ ਨੈੱਟਵਰਕ 'ਤੇ ਚੁੱਕੇ ਸਵਾਲ।

🕐 ਅਕਤੂਬਰ 19, 2026 👁 89
ਹਰਿਆਣਾ ਮਗਰੋਂ ਹੁਣ ਪੰਜਾਬ ‘ਚ ਵੀ ਕਸ਼ਮੀਰ-ਜਾਣ ਵਾਲੀ ਬੱਸ ‘ਤੇ ਪੱਥਰਬਾਜ਼ੀ! ਦੋਰਾਹਾ ਨੇੜੇ ਸ਼ੀਸ਼ਾ ਚਕਨਾਚੂਰ — 35 ਯਾਤਰੀ ਸਨ ਸਵਾਰ, ਪੁਲਿਸ ਨੇ ਮਾਮਲਾ ਦਰਜ ਕੀਤਾ
ਤਾਜ਼ਾ ਖ਼ਬਰਾਂ

ਹਰਿਆਣਾ ਮਗਰੋਂ ਹੁਣ ਪੰਜਾਬ ‘ਚ ਵੀ ਕਸ਼ਮੀਰ-ਜਾਣ ਵਾਲੀ ਬੱਸ ‘ਤੇ ਪੱਥਰਬਾਜ਼ੀ! ਦੋਰਾਹਾ ਨੇੜੇ ਸ਼ੀਸ਼ਾ ਚਕਨਾਚੂਰ — 35 ਯਾਤਰੀ ਸਨ ਸਵਾਰ, ਪੁਲਿਸ ਨੇ ਮਾਮਲਾ ਦਰਜ ਕੀਤਾ

ਹਰਿਆਣਾ ਦੇ ਕਰਨਾਲ ਮਗਰੋਂ ਐਤਵਾਰ ਰਾਤ ਲੁਧਿਆਣਾ ਦੇ ਦੋਰਾਹਾ ਨੇੜੇ ਦਿੱਲੀ-ਸ਼੍ਰੀਨਗਰ ਬੱਸ 'ਤੇ ਪੱਥਰਬਾਜ਼ੀ; 35 ਯਾਤਰੀ ਸਨ ਸਵਾਰ, ਕਿਸੇ ਨੂੰ ਸੱਟ ਨਹੀਂ ਲੱਗੀ — ਖੰਨਾ ਪੁਲਿਸ ਨੇ ਮਾਮਲਾ ਦਰਜ ਕਰ ਸੀਸੀਟੀਵੀ ਖੰਗਾਲਣੀ ਸ਼ੁਰੂ ਕੀਤੀ, ਹਰਿਆਣਾ ਪੁਲਿਸ ਨਾਲ ਤਾਲਮੇਲ।

🕐 ਅਕਤੂਬਰ 19, 2026 👁 23
‘ਕਾਮਨ ਮੈਨ’ ਤੋਂ ‘ਗੁੰਡਾਗਰਦੀ’ ਤੱਕ! — ਵਿਧਾਇਕ ਦੇਵ ਮਾਨ ਦੀ ਕਥਿਤ ਕੁੱਟਮਾਰ ਦੀ ਵੀਡੀਓ ਵਾਇਰਲ; ਭਾਜਪਾ ਨੇ ‘ਆਪ’ ਨੂੰ ਘੇਰਿਆ
ਤਾਜ਼ਾ ਖ਼ਬਰਾਂ

‘ਕਾਮਨ ਮੈਨ’ ਤੋਂ ‘ਗੁੰਡਾਗਰਦੀ’ ਤੱਕ! — ਵਿਧਾਇਕ ਦੇਵ ਮਾਨ ਦੀ ਕਥਿਤ ਕੁੱਟਮਾਰ ਦੀ ਵੀਡੀਓ ਵਾਇਰਲ; ਭਾਜਪਾ ਨੇ ‘ਆਪ’ ਨੂੰ ਘੇਰਿਆ

ਨਾਭਾ 'ਚ 'ਆਪ' ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਕਥਿਤ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਤੂਫ਼ਾਨ — ਭਾਜਪਾ ਆਗੂ ਰਵਨੀਤ ਬਿੱਟੂ ਨੇ ਕਿਹਾ 'ਸੱਤਾ 'ਚ ਆ ਕੇ ਖੁੱਲ੍ਹੇਆਮ ਗੁੰਡਾਗਰਦੀ'; ਵਿਧਾਇਕ ਨੇ ਦਿੱਤਾ ਆਪਣਾ ਪੱਖ।

🕐 ਅਕਤੂਬਰ 19, 2026 👁 22
ਦੇਸ਼ ਦਾ ਸਭ ਤੋਂ ਵੱਡਾ IPO! ਜਿਓ ਪਲੇਟਫਾਰਮਜ਼ ਦਾ ₹30,213 ਕਰੋੜ ਦਾ ਇਸ਼ੂ 21 ਅਕਤੂਬਰ ਤੋਂ ਖੁੱਲ੍ਹੇਗਾ — ਇੱਕ ਲਾਟ ‘ਤੇ ਲੱਗਣਗੇ ₹13,428
ਕਾਰੋਬਾਰ

ਦੇਸ਼ ਦਾ ਸਭ ਤੋਂ ਵੱਡਾ IPO! ਜਿਓ ਪਲੇਟਫਾਰਮਜ਼ ਦਾ ₹30,213 ਕਰੋੜ ਦਾ ਇਸ਼ੂ 21 ਅਕਤੂਬਰ ਤੋਂ ਖੁੱਲ੍ਹੇਗਾ — ਇੱਕ ਲਾਟ ‘ਤੇ ਲੱਗਣਗੇ ₹13,428

ਜਿਓ ਪਲੇਟਫਾਰਮਜ਼ ਦਾ ₹30,213 ਕਰੋੜ ਦਾ IPO 21 ਤੋਂ 23 ਅਕਤੂਬਰ ਤੱਕ ਖੁੱਲ੍ਹੇਗਾ — ਦੇਸ਼ ਦਾ ਸਭ ਤੋਂ ਵੱਡਾ ਇਸ਼ੂ। ਪ੍ਰਾਈਸ ਬੈਂਡ ₹1,065–₹1,119, ਲਾਟ 12 ਸ਼ੇਅਰ, 28 ਅਕਤੂਬਰ ਨੂੰ ਲਿਸਟਿੰਗ ਦੀ ਉਮੀਦ।

🕐 ਅਕਤੂਬਰ 19, 2026 👁 25
‘ਸ਼ਾਹ ਦੇ ਦੌਰੇ ਦੌਰਾਨ ਵਿਰੋਧ ਹੋਇਆ ਤਾਂ ਇਹ ਮੇਰੀ ਤੌਹੀਨ ਹੋਵੇਗੀ!’ — ਝੋਟੇ ਦੇ ਪਿਤਾ ਨੇ ਐਕਸ਼ਨ ਕਮੇਟੀ ਨਾਲ਼ ਮੱਤਭੇਦ ਖੋਲ੍ਹਿਆ
ਤਾਜ਼ਾ ਖ਼ਬਰਾਂ

‘ਸ਼ਾਹ ਦੇ ਦੌਰੇ ਦੌਰਾਨ ਵਿਰੋਧ ਹੋਇਆ ਤਾਂ ਇਹ ਮੇਰੀ ਤੌਹੀਨ ਹੋਵੇਗੀ!’ — ਝੋਟੇ ਦੇ ਪਿਤਾ ਨੇ ਐਕਸ਼ਨ ਕਮੇਟੀ ਨਾਲ਼ ਮੱਤਭੇਦ ਖੋਲ੍ਹਿਆ

ਝੋਟੇ ਦੇ ਪਿਤਾ ਭੀਮ ਸਿੰਘ ਨੇ ਕਿਹਾ — ਸ਼ਾਹ ਦੇ ਦੌਰੇ ਦੌਰਾਨ ਵਿਰੋਧ ਹੋਇਆ ਤਾਂ ਇਹ ਮੇਰੀ ਅਤੇ ਮੇਰੇ ਪੁੱਤਰ ਦੀ ਦੇਹ ਦੀ ਤੌਹੀਨ ਹੋਵੇਗੀ; ਐਕਸ਼ਨ ਕਮੇਟੀ ਨਾਲ਼ ਮੱਤਭੇਦ ਖੁੱਲ੍ਹੇ, ਕਮੇਟੀ ਫ਼ੈਸਲੇ ’ਤੇ ਮੁੜ ਵਿਚਾਰ ਕਰ ਰਹੀ ਹੈ।

🕐 ਅਕਤੂਬਰ 19, 2026 👁 25
ਲੁਧਿਆਣਾ ਦੇ ਸਕੂਲ ‘ਚ ਸ਼ਰਮਨਾਕ ਹਰਕਤ! 16 ਸਾਲਾ ਵਿਦਿਆਰਥਣ ਨਾਲ ਛੇੜਛਾੜ ਦੇ ਦੋਸ਼ ‘ਚ ਚਪੜਾਸੀ ਗ੍ਰਿਫ਼ਤਾਰ
ਤਾਜ਼ਾ ਖ਼ਬਰਾਂ

ਲੁਧਿਆਣਾ ਦੇ ਸਕੂਲ ‘ਚ ਸ਼ਰਮਨਾਕ ਹਰਕਤ! 16 ਸਾਲਾ ਵਿਦਿਆਰਥਣ ਨਾਲ ਛੇੜਛਾੜ ਦੇ ਦੋਸ਼ ‘ਚ ਚਪੜਾਸੀ ਗ੍ਰਿਫ਼ਤਾਰ

ਲੁਧਿਆਣਾ ਦੇ ਸਕੂਲ ਵਿੱਚ 16 ਸਾਲਾ ਵਿਦਿਆਰਥਣ ਨਾਲ ਛੇੜਛਾੜ ਦੇ ਦੋਸ਼ ਵਿੱਚ ਚਪੜਾਸੀ ਗ੍ਰਿਫ਼ਤਾਰ — ਟਿੱਬਾ ਪੁਲਿਸ ਨੇ ਪੋਕਸੋ ਐਕਟ ਅਤੇ BNS ਧਾਰਾ 75 ਤਹਿਤ ਕੇਸ ਦਰਜ ਕੀਤਾ; ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ।

🕐 ਅਕਤੂਬਰ 19, 2026 👁 22
ਅੰਮ੍ਰਿਤਸਰ ‘ਚ ਨਸ਼ਾ-ਹਥਿਆਰ ਨੈੱਟਵਰਕ ਦਾ ਪਰਦਾਫਾਸ਼! 3 ਗ੍ਰਿਫ਼ਤਾਰ, 10 ਪਿਸਤੌਲ ਤੇ 1.022 ਕਿਲੋ ਹੈਰੋਇਨ ਬਰਾਮਦ
ਤਾਜ਼ਾ ਖ਼ਬਰਾਂ

ਅੰਮ੍ਰਿਤਸਰ ‘ਚ ਨਸ਼ਾ-ਹਥਿਆਰ ਨੈੱਟਵਰਕ ਦਾ ਪਰਦਾਫਾਸ਼! 3 ਗ੍ਰਿਫ਼ਤਾਰ, 10 ਪਿਸਤੌਲ ਤੇ 1.022 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ-ਹਥਿਆਰ ਨੈੱਟਵਰਕ ਦਾ ਪਰਦਾਫਾਸ਼ ਕੀਤਾ — 3 ਗ੍ਰਿਫ਼ਤਾਰ, 10 ਪਿਸਤੌਲ (3 ਗਲੌਕ ਸਮੇਤ) ਅਤੇ 1.022 ਕਿਲੋ ਹੈਰੋਇਨ ਬਰਾਮਦ; ਵਿਦੇਸ਼ੀ ਤਸਕਰਾਂ ਨਾਲ ਸੰਪਰਕ ਦਾ ਖੁਲਾਸਾ।

🕐 ਅਕਤੂਬਰ 19, 2026 👁 22
ਕੱਲ੍ਹ ਦਸ਼ਹਿਰਾ! ਜਾਣੋ ਵਿਜੈ ਮੁਹੂਰਤ ਦਾ ਸਹੀ ਸਮਾਂ, ਅਪਰਾਹਨ ਪੂਜਾ ਤੇ ਰਾਵਣ ਦਹਿਨ ਕਦੋਂ ਹੋਵੇਗਾ
ਤਾਜ਼ਾ ਖ਼ਬਰਾਂ

ਕੱਲ੍ਹ ਦਸ਼ਹਿਰਾ! ਜਾਣੋ ਵਿਜੈ ਮੁਹੂਰਤ ਦਾ ਸਹੀ ਸਮਾਂ, ਅਪਰਾਹਨ ਪੂਜਾ ਤੇ ਰਾਵਣ ਦਹਿਨ ਕਦੋਂ ਹੋਵੇਗਾ

20 ਅਕਤੂਬਰ ਨੂੰ ਦਸ਼ਹਿਰਾ — ਦਿੱਲੀ ਮੁਤਾਬਕ ਵਿਜੈ ਮੁਹੂਰਤ ਦੁਪਹਿਰ 1:59 ਤੋਂ 2:45 ਵਜੇ ਤੱਕ, ਅਪਰਾਹਨ ਪੂਜਾ 1:14 ਤੋਂ 3:30 ਵਜੇ ਤੱਕ; ਰਾਵਣ ਦਹਿਨ ਸ਼ਾਮ ਨੂੰ ਸੂਰਜ ਡੁੱਬਣ ਮਗਰੋਂ।

🕐 ਅਕਤੂਬਰ 19, 2026 👁 25
ਦੂਜੀ ਵਾਰ CBI ਦੇ ਸਾਹਮਣੇ ਪੇਸ਼ ਹੋਏ ਮਾਨ ਦੇ OSD ਘੁਮਣ! ਸੈਕਟਰ-30 ਦਫ਼ਤਰ ਦੁਪਹਿਰ 2 ਵਜੇ ਪਹੁੰਚੇ
ਤਾਜ਼ਾ ਖ਼ਬਰਾਂ

ਦੂਜੀ ਵਾਰ CBI ਦੇ ਸਾਹਮਣੇ ਪੇਸ਼ ਹੋਏ ਮਾਨ ਦੇ OSD ਘੁਮਣ! ਸੈਕਟਰ-30 ਦਫ਼ਤਰ ਦੁਪਹਿਰ 2 ਵਜੇ ਪਹੁੰਚੇ

ਮੁੱਖ ਮੰਤਰੀ ਮਾਨ ਦੇ OSD ਰਾਜਬੀਰ ਘੁਮਣ ਸੋਮਵਾਰ ਨੂੰ ਦੂਜੀ ਵਾਰ ਸੀਬੀਆਈ ਦੇ ਸਾਹਮਣੇ ਪੇਸ਼ ਹੋਏ — ਦੁਪਹਿਰ 2 ਵਜੇ ਸੈਕਟਰ-30 ਦਫ਼ਤਰ ਪਹੁੰਚੇ; ਤਬਾਦਲਿਆਂ-ਪੋਸਟਿੰਗਾਂ ਦੇ ਕਥਿਤ ਘੁਟਾਲੇ ਦੀ ਜਾਂਚ ਜਾਰੀ।

🕐 ਅਕਤੂਬਰ 19, 2026 👁 33
ਬੰਦ ਹੋਇਆ ਬਾਜ਼ਾਰ: ਸੈਂਸੈਕਸ 876 ਅੰਕ ਡਿੱਗਿਆ, ਨਿਫਟੀ 22,900 ਤੋਂ ਹੇਠਾਂ — ਨਿਵੇਸ਼ਕਾਂ ਦੇ 5.5 ਲੱਖ ਕਰੋੜ ਡੁੱਬੇ
ਕਾਰੋਬਾਰ

ਬੰਦ ਹੋਇਆ ਬਾਜ਼ਾਰ: ਸੈਂਸੈਕਸ 876 ਅੰਕ ਡਿੱਗਿਆ, ਨਿਫਟੀ 22,900 ਤੋਂ ਹੇਠਾਂ — ਨਿਵੇਸ਼ਕਾਂ ਦੇ 5.5 ਲੱਖ ਕਰੋੜ ਡੁੱਬੇ

ਸੋਮਵਾਰ ਨੂੰ ਸੈਂਸੈਕਸ 876.37 ਅੰਕ ਟੁੱਟ ਕੇ 73,852.90 'ਤੇ ਬੰਦ ਹੋਇਆ, ਜਦੋਂਕਿ ਨਿਫਟੀ 257.20 ਅੰਕ ਗਵਾ ਕੇ 22,888.95 'ਤੇ ਆ ਗਿਆ। ਪ੍ਰਾਈਵੇਟ ਬੈਂਕਾਂ ਦੇ ਕਮਜ਼ੋਰ ਨਤੀਜਿਆਂ, ਆਈਟੀ ਵਿਕਵਾਲੀ ਅਤੇ ਉੱਚੇ ਕੱਚੇ ਤੇਲ ਨੇ ਦੋ ਦਿਨ ਦੀ ਰੈਲੀ ਖਤਮ ਕੀਤੀ। ਕੱਲ੍ਹ ਦੁਸਹਿਰੇ ਦੀ ਛੁੱਟੀ — ਬਾਜ਼ਾਰ ਬੰਦ ਰਹੇਗਾ।

🕐 ਅਕਤੂਬਰ 19, 2026 👁 30