
‘ਚੰਦਾ ਚੋਰਾਂ ਨੂੰ ਸਜ਼ਾ ਇਸ ਵਾਰ!’ — ਰਾਮ ਮੰਦਰ ‘ਚੰਦਾ ਚੋਰੀ’ ’ਤੇ ਮੋਦੀ ਨੂੰ ਅਮਨ ਅਰੋੜਾ ਦੀ ਵੱਡੀ ਮੰਗ; 22,000 ਬੂਥਾਂ ਤੋਂ 1 ਲੱਖ ਚਿੱਠੀਆਂ
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੋਮਵਾਰ ਨੂੰ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ’ਚ ਕਥਿਤ ‘ਚੰਦਾ ਚੋਰੀ’ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ; 22,000 ਬੂਥਾਂ ਤੋਂ 1 ਲੱਖ ਸ਼ਰਧਾਲੂਆਂ ਦੀਆਂ ਚਿੱਠੀਆਂ ਦਾ ਦਾਅਵਾ।








