
ਚੰਡੀਗੜ੍ਹ ’ਚ ਕਾਂਗਰਸ ਭਵਨ ਘੇਰਿਆ! ਦਲਿਤ ਆਗੂ ’ਤੇ ਹਮਲੇ ਦੇ ਦੋਸ਼ ’ਤੇ ‘ਆਪ’ ਦਾ ਹੱਲਾ, ਵਾਟਰ ਕੈਨਨ ਤੇ ਕਈ ਹਿਰਾਸਤਾਂ
ਕਾਂਗਰਸ ਦੇ ਸੀਨੀਅਰ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ’ਤੇ ਹਮਲੇ ਦੇ ਦੋਸ਼ ’ਤੇ ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਚੰਡੀਗੜ੍ਹ ’ਚ ਕਾਂਗਰਸ ਭਵਨ ਦਾ ਘਿਰਾਓ ਕੀਤਾ; ਪੁਲਿਸ ਨੇ ਵਾਟਰ ਕੈਨਨ ਚਲਾਈਆਂ ਤੇ ਕਈ ਆਗੂ ਹਿਰਾਸਤ ’ਚ ਲਏ।








