
ਗੁਰਦੁਆਰੇ ਤੋਂ ਮੱਥਾ ਟੇਕ ਕੇ ਪਰਤਦੇ ‘ਆਪ’ ਸਰਪੰਚ ਦੇ ਪੁੱਤਰ ’ਤੇ ਗੋਲੀਆਂ! ਅੰਮ੍ਰਿਤਸਰ ’ਚ ਨੌਜਵਾਨ ਦੀ ਮੌਤ, ਬਿੱਟੂ ਨੇ ਮਾਨ ਸਰਕਾਰ ਨੂੰ ਘੇਰਿਆ
ਅੰਮ੍ਰਿਤਸਰ ’ਚ ਸੋਮਵਾਰ ਸ਼ਾਮ ਗੁਰਦੁਆਰੇ ਤੋਂ ਪਰਤ ਰਹੇ ‘ਆਪ’ ਸਰਪੰਚ ਦੇ ਪੁੱਤਰ ਤੀਰਥ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ; ਉਸ ਦੀ ਮੌਤ ਹੋ ਗਈ, ਦੋਸਤ ਜ਼ਖ਼ਮੀ। ਪੁਲਿਸ ਨੇ ਪੁਰਾਣੀ ਰੰਜਿਸ਼ ਦੱਸੀ, ਚਾਰ ਨਾਮਜ਼ਦ; ਬਿੱਟੂ ਨੇ ਮਾਨ ਸਰਕਾਰ ਨੂੰ ਘੇਰਿਆ।








