
‘217 ’ਚੋਂ 76 ਵਾਅਦੇ ਪੂਰੇ!’ — ਤੀਜੀ ਸਰਕਾਰ ਦੀ ਦੂਜੀ ਵਰ੍ਹੇਗੰਢ ’ਤੇ ਸੈਣੀ ਨੇ ਪੇਸ਼ ਕੀਤਾ ਰਿਪੋਰਟ ਕਾਰਡ; 46,500 ਨੌਕਰੀਆਂ ਤੇ ₹9,500 ਕਰੋੜ ਨਿਵੇਸ਼ ਦਾ ਦਾਅਵਾ
ਹਰਿਆਣਾ ’ਚ ਭਾਜਪਾ ਦੀ ਤੀਜੀ ਸਰਕਾਰ ਦੇ ਦੋ ਸਾਲ ਪੂਰੇ ਹੋਣ ’ਤੇ CM ਸੈਣੀ ਨੇ ਰਿਪੋਰਟ ਕਾਰਡ ਪੇਸ਼ ਕੀਤਾ — 217 ’ਚੋਂ 76 ਵਾਅਦੇ ਪੂਰੇ, 46,500 ਨੌਕਰੀਆਂ ਅਤੇ ₹9,500 ਕਰੋੜ ਦੇ ਨਿਵੇਸ਼ ਪ੍ਰਸਤਾਵਾਂ ਦਾ ਦਾਅਵਾ।








