
ਹਵਾਈ ਅੱਡੇ ’ਤੇ ਹੀ ਹਿਰਾਸਤ! ₹5 ਕਰੋੜ ਰਿਸ਼ਵਤ ਮਾਮਲੇ ’ਚ ED ਨੇ CM ਮਾਨ ਦੇ ਰਿਸ਼ਤੇਦਾਰ ਅਮਰਦੀਪ ਗਰੇਵਾਲ ਨੂੰ ਫੜਿਆ
ਈ.ਡੀ. ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ। ਕਾਰਵਾਈ ₹5 ਕਰੋੜ ਦੀ ਕਥਿਤ ਰਿਸ਼ਵਤ ਮਾਮਲੇ ਦੀ ਜਾਂਚ ਨਾਲ ਜੁੜੀ — ਪਹਿਲਾਂ ਦੇ ਸੰਮਨਾਂ ’ਤੇ ਪੇਸ਼ ਨਾ ਹੋਣ ਤੋਂ ਬਾਅਦ ਇਹ ਵੱਡਾ ਕਦਮ।








