
ਅਕਾਲ ਤਖ਼ਤ ਦਾ ਵੱਡਾ ਫ਼ੈਸਲਾ! ‘ਆਪ’ ਵਿਧਾਇਕ ਗਿਆਸਪੁਰਾ ‘ਤਨਖ਼ਾਹੀਆ’ ਐਲਾਨੇ, ਸੰਗਤ ਨੂੰ ਸਬੰਧ ਨਾ ਰੱਖਣ ਦੇ ਹੁਕਮ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਨੇ 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਜਥੇਦਾਰ ਤੇ ਸਿੱਖ ਸੰਸਥਾਵਾਂ ਬਾਰੇ ਅਪਮਾਨਜਨਕ ਟਿੱਪਣੀਆਂ ਦੇ ਦੋਸ਼ 'ਚ 'ਤਨਖ਼ਾਹੀਆ' ਐਲਾਨ ਦਿੱਤਾ; ਸੰਗਤ ਨੂੰ ਉਨ੍ਹਾਂ ਨਾਲ ਸਮਾਜਿਕ ਸਬੰਧ ਨਾ ਰੱਖਣ ਦੇ ਹੁਕਮ।








