
ਲਖਨਊ ’ਚ ਵੱਡੀ ਸਾਜ਼ਿਸ਼ ਨਾਕਾਮ! ਪਾਕਿ ਹੈਂਡਲਰ ਦੇ ਇਸ਼ਾਰੇ ’ਤੇ ਅਧਿਕਾਰੀ ਨੂੰ ਮਾਰਨ ਆਏ ਪੰਜਾਬ ਦੇ 3 ਨੌਜਵਾਨ ਗ੍ਰਿਫ਼ਤਾਰ
ਯੂਪੀ ਏਟੀਐੱਸ ਨੇ ਲਖਨਊ ਵਿੱਚ ਪੁਲਿਸ-ਫ਼ੌਜੀ ਅਧਿਕਾਰੀ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਨਾਕਾਮ ਕੀਤੀ — ਪੰਜਾਬ ਦੇ 3 ਨੌਜਵਾਨ ਗ੍ਰਿਫ਼ਤਾਰ, ਇੱਕ ਨਾਬਾਲਗ਼ ਨਿਗਰਾਨੀ ਹੇਠ, ਪਾਕਿ ਹੈਂਡਲਰ ‘ਰਾਣਾ ਭਾਈ’ ਤੋਂ ਮਿਲੀਆਂ ਸਨ ਹਦਾਇਤਾਂ।








