
ਜਲਾਲਾਬਾਦ ਗ੍ਰਨੇਡ ਹਮਲੇ ’ਚ ਲੋੜੀਂਦਾ ਕੁਲਵੰਤ ਫ਼ਰੀਦਾਬਾਦ ’ਚੋਂ ਗ੍ਰਿਫ਼ਤਾਰ! ਪਾਕਿ-ਅਧਾਰਤ ਨੈੱਟਵਰਕ ਨਾਲ ਜੁੜੇ ਹੋਣ ਦਾ ਦੋਸ਼
13 ਸਤੰਬਰ ਨੂੰ ਜਲਾਲਾਬਾਦ ਸਿਟੀ ਥਾਣੇ ’ਤੇ ਗ੍ਰਨੇਡ ਹਮਲੇ ’ਚ ਲੋੜੀਂਦਾ ਕੁਲਵੰਤ ਸਿੰਘ ਫ਼ਰੀਦਾਬਾਦ ’ਚ ਮਾਸੀ ਦੇ ਘਰੋਂ ਫੜਿਆ ਗਿਆ — ਪੁਲਿਸ ਦਾ ਦਾਅਵਾ, ਪਾਕਿ-ਅਧਾਰਤ ਭੱਟੀ ਨੈੱਟਵਰਕ ਨਾਲ ਸੰਪਰਕ।








