
ਚੰਡੀਗੜ੍ਹ ਦੇ ਸੈਕਟਰ 22 ’ਚ ਖੂਨੀ ਰਾਤ! ਮੋਟਰਸਾਈਕਲ-ਸਵਾਰਾਂ ਨੇ ਆਟੋ ’ਤੇ ਬਰਸਾਈਆਂ ਗੋਲੀਆਂ — ਨਾਬਾਲਗ ਨਾਤਿਕ ਦੀ ਮੌਤ, ਦੋਸਤ ਗੰਭੀਰ
ਚੰਡੀਗੜ੍ਹ ਦੇ ਸੈਕਟਰ 22 ਵਿੱਚ ਵੀਰਵਾਰ ਰਾਤ ਮੋਟਰਸਾਈਕਲ-ਸਵਾਰਾਂ ਨੇ ਆਟੋ-ਰਿਕਸ਼ਾ ’ਤੇ ਗੋਲੀਆਂ ਚਲਾ ਦਿੱਤੀਆਂ — ਨਾਬਾਲਗ ਨਾਤਿਕ ਦੀ ਮੌਤ, ਦੋਸਤ ਗੰਭੀਰ ਜ਼ਖ਼ਮੀ; ਪੁਲਿਸ ਨੇ ਦੋ ਨਾਬਾਲਗ ਹਿਰਾਸਤ ਵਿੱਚ ਲਏ, ਪੁਰਾਣੀ ਦੁਸ਼ਮਣੀ ਦਾ ਸ਼ੱਕ।








