Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ

Category: ਪੰਜਾਬ

759 stories

ਸ਼ਾਹ ਦੀ ਫਟਕਾਰ ਤੋਂ 24 ਘੰਟੇ ਬਾਅਦ! — ਪੰਜਾਬ ਸਰਕਾਰ ਨੇ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਨਸ਼ਾ ਤਸਕਰਾਂ ਦੀ ਨਜ਼ਰਬੰਦੀ ਦੇ ਅਧਿਕਾਰ ਦਿੱਤੇ
ਤਾਜ਼ਾ ਖ਼ਬਰਾਂ

ਸ਼ਾਹ ਦੀ ਫਟਕਾਰ ਤੋਂ 24 ਘੰਟੇ ਬਾਅਦ! — ਪੰਜਾਬ ਸਰਕਾਰ ਨੇ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਨਸ਼ਾ ਤਸਕਰਾਂ ਦੀ ਨਜ਼ਰਬੰਦੀ ਦੇ ਅਧਿਕਾਰ ਦਿੱਤੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫਟਕਾਰ ਤੋਂ ਇਕ ਦਿਨ ਬਾਅਦ ਪੰਜਾਬ ਦੇ ਗ੍ਰਹਿ ਵਿਭਾਗ ਨੇ 21 ਅਕਤੂਬਰ ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ PIT-NDPS ਐਕਟ ਦੀ ਧਾਰਾ 3(1) ਤਹਿਤ ਨਸ਼ਾ ਤਸਕਰਾਂ ਨੂੰ ਬਿਨਾਂ ਮੁਕੱਦਮੇ ਨਜ਼ਰਬੰਦ ਕਰਨ ਦੇ ਹੁਕਮ ਜਾਰੀ ਕਰਨ ਦਾ ਅਧਿਕਾਰ ਦੇ ਦਿੱਤਾ ਹੈ।

🕐 ਅਕਤੂਬਰ 24, 2026 👁 27
ਮਤੇ ਤੋਂ ਬਾਅਦ ਭਾਜਪਾ ਦਾ ਦੋਹਰਾ ਵਾਰ! — ਢਿੱਲੋਂ ਨੇ ਮਾਨ ਨੂੰ ਇੱਕ ਵੋਟਰ ਦਾ ਨਾਂ ਦੱਸਣ ਦੀ ਚੁਣੌਤੀ ਦਿੱਤੀ, ਭੰਡਾਰੀ ਨੇ AAP ’ਤੇ ‘ਡਾਇਵਰਸ਼ਨ’ ਦਾ ਦੋਸ਼ ਲਾਇਆ
ਤਾਜ਼ਾ ਖ਼ਬਰਾਂ

ਮਤੇ ਤੋਂ ਬਾਅਦ ਭਾਜਪਾ ਦਾ ਦੋਹਰਾ ਵਾਰ! — ਢਿੱਲੋਂ ਨੇ ਮਾਨ ਨੂੰ ਇੱਕ ਵੋਟਰ ਦਾ ਨਾਂ ਦੱਸਣ ਦੀ ਚੁਣੌਤੀ ਦਿੱਤੀ, ਭੰਡਾਰੀ ਨੇ AAP ’ਤੇ ‘ਡਾਇਵਰਸ਼ਨ’ ਦਾ ਦੋਸ਼ ਲਾਇਆ

ਵਿਧਾਨ ਸਭਾ ਵਿੱਚ SIR ਖ਼ਿਲਾਫ਼ ਮਤਾ ਪਾਸ ਹੁੰਦਿਆਂ ਹੀ ਭਾਜਪਾ ਨੇ ਦੋਹਰਾ ਹਮਲਾ ਬੋਲਿਆ — ਕੇਵਲ ਢਿੱਲੋਂ ਨੇ CM ਮਾਨ ਨੂੰ ਇੱਕ ਵੋਟਰ ਦਾ ਨਾਂ ਦੱਸਣ ਦੀ ਚੁਣੌਤੀ ਦਿੱਤੀ, ਪ੍ਰਦੀਪ ਭੰਡਾਰੀ ਨੇ AAP ’ਤੇ ਡਾਇਵਰਸ਼ਨਰੀ ਟੈਕਟਿਕਸ ਦਾ ਦੋਸ਼ ਲਾਇਆ।

🕐 ਅਕਤੂਬਰ 23, 2026 👁 27
ਸਰਬਸੰਮਤੀ ਨਾਲ਼ ਪਾਸ! — SIR ਖ਼ਿਲਾਫ਼ ਪੰਜਾਬ ਵਿਧਾਨ ਸਭਾ ਦਾ ਇਤਿਹਾਸਕ ਮਤਾ; CEC ਗਿਆਨੇਸ਼ ਕੁਮਾਰ ਖ਼ਿਲਾਫ਼ ਅਪਰਾਧਿਕ ਕਾਰਵਾਈ ਦੀ ਮੰਗ
ਤਾਜ਼ਾ ਖ਼ਬਰਾਂ

ਸਰਬਸੰਮਤੀ ਨਾਲ਼ ਪਾਸ! — SIR ਖ਼ਿਲਾਫ਼ ਪੰਜਾਬ ਵਿਧਾਨ ਸਭਾ ਦਾ ਇਤਿਹਾਸਕ ਮਤਾ; CEC ਗਿਆਨੇਸ਼ ਕੁਮਾਰ ਖ਼ਿਲਾਫ਼ ਅਪਰਾਧਿਕ ਕਾਰਵਾਈ ਦੀ ਮੰਗ

ਵਿੱਤ ਮੰਤਰੀ ਹਰਪਾਲ ਚੀਮਾ ਦੇ ਮਤੇ ਨੂੰ ਸਦਨ ਦੀ ਸਰਬਸੰਮਤੀ ਮਨਜ਼ੂਰੀ; ਵੋਟ ਅਧਿਕਾਰ ਦੀ ਸੰਵਿਧਾਨਕ ਰੱਖਿਆ ਦੀ ਮੰਗ, ਰਾਸ਼ਟਰਪਤੀ ਤੋਂ CEC ਖ਼ਿਲਾਫ਼ ਕਾਰਵਾਈ ਦੀ ਅਪੀਲ।

🕐 ਅਕਤੂਬਰ 23, 2026 👁 34
ਅਕਾਲੀ ਦਲ ਨੂੰ ਝਟਕਾ! ਮੁਕਤਸਰ-ਮੋਗਾ ਦੇ ਕਈ ਆਗੂ ਭਾਜਪਾ ‘ਚ ਸ਼ਾਮਲ — ਕੇਵਲ ਢਿੱਲੋਂ ਦਾ ਦਾਅਵਾ, 2027 ‘ਚ ਬਣੇਗੀ ਭਾਜਪਾ ਦੀ ਸਰਕਾਰ
ਤਾਜ਼ਾ ਖ਼ਬਰਾਂ

ਅਕਾਲੀ ਦਲ ਨੂੰ ਝਟਕਾ! ਮੁਕਤਸਰ-ਮੋਗਾ ਦੇ ਕਈ ਆਗੂ ਭਾਜਪਾ ‘ਚ ਸ਼ਾਮਲ — ਕੇਵਲ ਢਿੱਲੋਂ ਦਾ ਦਾਅਵਾ, 2027 ‘ਚ ਬਣੇਗੀ ਭਾਜਪਾ ਦੀ ਸਰਕਾਰ

ਸ੍ਰੀ ਮੁਕਤਸਰ ਸਾਹਿਬ ਤੇ ਮੋਗਾ ਦੇ ਕਈ ਅਕਾਲੀ ਆਗੂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਹਾਜ਼ਰੀ 'ਚ ਭਾਜਪਾ 'ਚ ਸ਼ਾਮਲ — ਢਿੱਲੋਂ ਨੇ 2027 'ਚ ਬਹੁਮਤ ਵਾਲੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ।

🕐 ਅਕਤੂਬਰ 23, 2026 👁 29
‘750 ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਭਾਜਪਾ!’ — ਗਠਜੋੜ ਦੇ ਸੰਕੇਤ ’ਤੇ ਹਰਪਾਲ ਚੀਮਾ ਦਾ ਸੁਖਬੀਰ ਬਾਦਲ ’ਤੇ ਵੱਡਾ ਹਮਲਾ
ਤਾਜ਼ਾ ਖ਼ਬਰਾਂ

‘750 ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਭਾਜਪਾ!’ — ਗਠਜੋੜ ਦੇ ਸੰਕੇਤ ’ਤੇ ਹਰਪਾਲ ਚੀਮਾ ਦਾ ਸੁਖਬੀਰ ਬਾਦਲ ’ਤੇ ਵੱਡਾ ਹਮਲਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਨਾਲ਼ ਗਠਜੋੜ ਦੇ ਸੰਕੇਤ ਦੇਣ ’ਤੇ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲਿਆ — ਕਿਹਾ, ਕਾਲੇ ਕਾਨੂੰਨਾਂ ’ਤੇ NDA ਛੱਡਣ ਵਾਲ਼ੇ ਹੁਣ ਉਸੇ ਭਾਜਪਾ ਨਾਲ਼ ਗਠਜੋੜ ਕਿਵੇਂ ਕਰਨਗੇ?

🕐 ਅਕਤੂਬਰ 23, 2026 👁 79
‘ਖ਼ਰੀਦ ਉਪਰੰਤ 24 ਘੰਟੇ ਵਿੱਚ ਅਦਾਇਗੀ!’ — ਮੰਡੀ ’ਚ CM ਮਾਨ ਦਾ ਦਾਅਵਾ; 60.50 ਲੱਖ ਟਨ ਝੋਨਾ ਖ਼ਰੀਦਿਆ, ₹12,969 ਕਰੋੜ ਕਿਸਾਨਾਂ ਦੇ ਖਾਤਿਆਂ ’ਚ
ਤਾਜ਼ਾ ਖ਼ਬਰਾਂ

‘ਖ਼ਰੀਦ ਉਪਰੰਤ 24 ਘੰਟੇ ਵਿੱਚ ਅਦਾਇਗੀ!’ — ਮੰਡੀ ’ਚ CM ਮਾਨ ਦਾ ਦਾਅਵਾ; 60.50 ਲੱਖ ਟਨ ਝੋਨਾ ਖ਼ਰੀਦਿਆ, ₹12,969 ਕਰੋੜ ਕਿਸਾਨਾਂ ਦੇ ਖਾਤਿਆਂ ’ਚ

CM ਭਗਵੰਤ ਮਾਨ ਨੇ ਅਨਾਜ ਮੰਡੀ ਦੇ ਦੌਰੇ ਮੌਕੇ ਦਾਅਵਾ ਕੀਤਾ ਕਿ 62.07 ਲੱਖ ਟਨ ਵਿੱਚੋਂ 60.50 ਲੱਖ ਟਨ ਝੋਨੇ ਦੀ ਖਰੀਦ ਹੋਈ ਅਤੇ ₹12,969.01 ਕਰੋੜ ਕਿਸਾਨਾਂ ਨੂੰ ਅਦਾ ਕੀਤੇ ਗਏ।

🕐 ਅਕਤੂਬਰ 23, 2026 👁 23
‘ਮੰਗਾਂ ਪੂਰੀਆਂ ਨਾ ਹੋਈਆਂ ਤਾਂ ਪੋਸਟਮਾਰਟਮ ਨਹੀਂ!’ — ਝੋਟਾ ਪਰਿਵਾਰ ਤੇ ਐਕਸ਼ਨ ਕਮੇਟੀ ਦੀ ਅੜੀਅਲ ਚੇਤਾਵਨੀ; ਧਰਨਾ 10ਵੇਂ ਦਿਨ ’ਚ
ਤਾਜ਼ਾ ਖ਼ਬਰਾਂ

‘ਮੰਗਾਂ ਪੂਰੀਆਂ ਨਾ ਹੋਈਆਂ ਤਾਂ ਪੋਸਟਮਾਰਟਮ ਨਹੀਂ!’ — ਝੋਟਾ ਪਰਿਵਾਰ ਤੇ ਐਕਸ਼ਨ ਕਮੇਟੀ ਦੀ ਅੜੀਅਲ ਚੇਤਾਵਨੀ; ਧਰਨਾ 10ਵੇਂ ਦਿਨ ’ਚ

ਝੋਟਾ ਪਰਿਵਾਰ ਅਤੇ ਐਕਸ਼ਨ ਕਮੇਟੀ ਦਾ ਐਲਾਨ — ਮੁੱਖ ਮੰਤਰੀ ਤੇ ਡੀਜੀਪੀ ਦੇ ਅਸਤੀਫ਼ੇ ਸਮੇਤ ਸਾਰੀਆਂ ਮੰਗਾਂ ਮੰਨਣ ਤੋਂ ਪਹਿਲਾਂ ਪੋਸਟਮਾਰਟਮ ਨਹੀਂ; ਧਰਨਾ 10ਵੇਂ ਦਿਨ ’ਚ।

🕐 ਅਕਤੂਬਰ 23, 2026 👁 35
‘ਨਸ਼ਾ ਕੇਸ CBI-NIA ਨੂੰ ਕਿਉਂ ਨਹੀਂ ਸੌਂਪਦੇ?’ — ਅਸ਼ਵਨੀ ਸ਼ਰਮਾ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ
ਤਾਜ਼ਾ ਖ਼ਬਰਾਂ

‘ਨਸ਼ਾ ਕੇਸ CBI-NIA ਨੂੰ ਕਿਉਂ ਨਹੀਂ ਸੌਂਪਦੇ?’ — ਅਸ਼ਵਨੀ ਸ਼ਰਮਾ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ

ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਅਸ਼ਵਨੀ ਸ਼ਰਮਾ ਨੇ ਮਾਨ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਪੰਜਾਬ ਦੇ ਨਸ਼ਾ ਮਾਮਲੇ CBI-NIA ਨੂੰ ਸੌਂਪਣ ਦੀ ਮੰਗ ਕੀਤੀ; ਵਿਰੋਧੀ ਧਿਰ ਨੇ ਮੁੱਖ ਮੰਤਰੀ ਦਾ ਅਸਤੀਫ਼ਾ ਮੰਗਿਆ, ਜਦੋਂ ਕਿ ਸਰਕਾਰ ਨੇ ‘ਸਿਆਸੀ ਨਾਟਕ’ ਦਾ ਪਲਟਵਾਰ ਕੀਤਾ।

🕐 ਅਕਤੂਬਰ 23, 2026 👁 30
‘ਗੁਜਰਾਤ ਬਣ ਗਿਆ ਦੇਸ਼ ਦਾ ਸਭ ਤੋਂ ਵੱਡਾ ਨਸ਼ਿਆਂ ਦਾ ਸਪਲਾਇਰ!’ — ਅਮਿਤ ਸ਼ਾਹ ’ਤੇ ਮਾਨ ਦਾ ਤਿੱਖਾ ਪਲਟਵਾਰ
ਤਾਜ਼ਾ ਖ਼ਬਰਾਂ

‘ਗੁਜਰਾਤ ਬਣ ਗਿਆ ਦੇਸ਼ ਦਾ ਸਭ ਤੋਂ ਵੱਡਾ ਨਸ਼ਿਆਂ ਦਾ ਸਪਲਾਇਰ!’ — ਅਮਿਤ ਸ਼ਾਹ ’ਤੇ ਮਾਨ ਦਾ ਤਿੱਖਾ ਪਲਟਵਾਰ

ਕੇਂਦਰੀ ਗ੍ਰਹਿ ਮੰਤਰੀ ਦੇ ਨਸ਼ਿਆਂ ’ਤੇ ਬਿਆਨਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਨਸ਼ਿਆਂ ਦੇ ਸਭ ਤੋਂ ਵੱਡੇ ਗਿਰੋਹ ਅਕਾਲੀ-ਭਾਜਪਾ ਸ਼ਾਸਨ ਦੌਰਾਨ ਬਣੇ ਅਤੇ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਵੱਡੀਆਂ ਖੇਪਾਂ ਆਉਣ ਕਾਰਨ ਗੁਜਰਾਤ ਦੇਸ਼ ਦਾ ਸਭ ਤੋਂ ਵੱਡਾ ਨਸ਼ਾ ਸਪਲਾਇਰ ਬਣ ਗਿਆ ਹੈ।

🕐 ਅਕਤੂਬਰ 23, 2026 👁 31
ਵਾਇਰਲ ਵੀਡੀਓ ‘ਚ ਨਾਬਾਲਗ ਬੱਚਾ ਨਸ਼ਾ ਕਰਦਾ ਦਿਖਿਆ — ਕਪੂਰਥਲਾ ਦੀ ਵੀਡੀਓ ‘ਤੇ ਮਚਿਆ ਸਿਆਸੀ ਤੂਫ਼ਾਨ!
ਤਾਜ਼ਾ ਖ਼ਬਰਾਂ

ਵਾਇਰਲ ਵੀਡੀਓ ‘ਚ ਨਾਬਾਲਗ ਬੱਚਾ ਨਸ਼ਾ ਕਰਦਾ ਦਿਖਿਆ — ਕਪੂਰਥਲਾ ਦੀ ਵੀਡੀਓ ‘ਤੇ ਮਚਿਆ ਸਿਆਸੀ ਤੂਫ਼ਾਨ!

ਕਪੂਰਥਲਾ ਦੀ ਵਾਇਰਲ ਵੀਡੀਓ ਵਿੱਚ ਨਾਬਾਲਗ ਬੱਚਾ ਨਸ਼ੀਲਾ ਪਦਾਰਥ ਕਰਦਾ ਦਿਖਿਆ; ਪੁਲਿਸ ਨੇ ਦੋ ਭਰਾਵਾਂ ਨੂੰ ਬਚਾਇਆ, ਇੱਕ ਗ੍ਰਿਫ਼ਤਾਰ, ਬੱਚਾ ਨਸ਼ਾ-ਮੁਕਤੀ ਕੇਂਦਰ ਵਿੱਚ। ਵਿਰੋਧੀ ਧਿਰ ਨੇ ਸਰਕਾਰ 'ਤੇ ਹਮਲਾ ਬੋਲਿਆ।

🕐 ਅਕਤੂਬਰ 23, 2026 👁 22