Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ

Category: ਪੰਜਾਬ

759 stories

FIR ਦਰਜ! CBI ਨੇ ਸੰਭਾਲੀ ਝੋਟੇ ਦੇ ਕਤਲ ਦੀ ਜਾਂਚ — ਜਾਂਚ ਟੀਮ ਪੰਜਾਬ ਪਹੁੰਚੀ
ਤਾਜ਼ਾ ਖ਼ਬਰਾਂ

FIR ਦਰਜ! CBI ਨੇ ਸੰਭਾਲੀ ਝੋਟੇ ਦੇ ਕਤਲ ਦੀ ਜਾਂਚ — ਜਾਂਚ ਟੀਮ ਪੰਜਾਬ ਪਹੁੰਚੀ

CBI ਨੇ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਕੇਸ ਵਿੱਚ FIR ਦਰਜ ਕਰਕੇ ਜਾਂਚ ਸੰਭਾਲ ਲਈ ਹੈ; ਟੀਮ ਪੰਜਾਬ ਪਹੁੰਚ ਗਈ — ਮੁੱਖ ਮੰਤਰੀ ਮਾਨ ਦੇ ਐਲਾਨ ਤੋਂ 24 ਘੰਟੇ ਵਿੱਚ ਐਕਸ਼ਨ।

🕐 ਅਕਤੂਬਰ 21, 2026 👁 108
3,000 ਬੱਸਾਂ ਡਿਪੂਆਂ ‘ਚ ਖੜ੍ਹੀਆਂ! ਰੋਡਵੇਜ਼-PUNBUS-PRTC ਮੁਲਾਜ਼ਮ ਅੱਜ ਤੋਂ ਅਨਿਸ਼ਚਿਤਕਾਲੀ ਹੜਤਾਲ ‘ਤੇ
ਤਾਜ਼ਾ ਖ਼ਬਰਾਂ

3,000 ਬੱਸਾਂ ਡਿਪੂਆਂ ‘ਚ ਖੜ੍ਹੀਆਂ! ਰੋਡਵੇਜ਼-PUNBUS-PRTC ਮੁਲਾਜ਼ਮ ਅੱਜ ਤੋਂ ਅਨਿਸ਼ਚਿਤਕਾਲੀ ਹੜਤਾਲ ‘ਤੇ

ਪੰਜਾਬ ਰੋਡਵੇਜ਼, PUNBUS ਅਤੇ PRTC ਦੇ ਕੱਚੇ-ਆਊਟਸੋਰਸ ਕਰਮਚਾਰੀਆਂ ਨੇ ਅੱਜ ਤੋਂ ਅਨਿਸ਼ਚਿਤਕਾਲੀ ਹੜਤਾਲ ਸ਼ੁਰੂ ਕੀਤੀ; 3,000+ ਸਰਕਾਰੀ ਬੱਸਾਂ ਡਿਪੂਆਂ 'ਚ ਖੜ੍ਹੀਆਂ, 6 ਮਹੀਨਿਆਂ ਦੀਆਂ ਮੀਟਿੰਗਾਂ ਬੇਅਸਰ।

🕐 ਅਕਤੂਬਰ 21, 2026 👁 24
ਸਰਕਾਰ ਦੀ ਮੀਟਿੰਗ ਠੁਕਰਾਈ, ਅੱਜ ਤੋਂ ਪੰਜਾਬ ‘ਚ ਮੁਲਾਜ਼ਮਾਂ ਦੀ ਦੋ ਦਿਨਾਂ Pen-Down ਹੜਤਾਲ!
ਤਾਜ਼ਾ ਖ਼ਬਰਾਂ

ਸਰਕਾਰ ਦੀ ਮੀਟਿੰਗ ਠੁਕਰਾਈ, ਅੱਜ ਤੋਂ ਪੰਜਾਬ ‘ਚ ਮੁਲਾਜ਼ਮਾਂ ਦੀ ਦੋ ਦਿਨਾਂ Pen-Down ਹੜਤਾਲ!

21-22 ਅਕਤੂਬਰ ਨੂੰ ਪੰਜਾਬ ਦੇ ਸਰਕਾਰੀ ਮੁਲਾਜ਼ਮ ਦੋ ਦਿਨਾਂ ਕਲਮ-ਛੋੜ ਹੜਤਾਲ 'ਤੇ; ਚੀਫ਼ ਸੈਕਟਰੀ ਵੱਲੋਂ ਮੀਟਿੰਗ ਦਾ ਸੱਦਾ ਲਿਖਤੀ ਪੱਤਰ ਰਾਹੀਂ ਠੁਕਰਾਇਆ, DA-OPS ਸਮੇਤ ਲੰਬਿਤ ਮੰਗਾਂ 'ਤੇ ਆਰ-ਪਾਰ।

🕐 ਅਕਤੂਬਰ 21, 2026 👁 26
‘ਨੌ ਮਹੀਨੇ, 79,642 ਗ੍ਰਿਫ਼ਤਾਰੀਆਂ!’ — ਗੈਂਗਸਟਰਾਂ ‘ਤੇ ਵਾਰ’ ਮੁਹਿੰਮ ‘ਚ ਪੰਜਾਬ ਪੁਲਿਸ ਦਾ ਵੱਡਾ ਦਾਅਵਾ
ਤਾਜ਼ਾ ਖ਼ਬਰਾਂ

‘ਨੌ ਮਹੀਨੇ, 79,642 ਗ੍ਰਿਫ਼ਤਾਰੀਆਂ!’ — ਗੈਂਗਸਟਰਾਂ ‘ਤੇ ਵਾਰ’ ਮੁਹਿੰਮ ‘ਚ ਪੰਜਾਬ ਪੁਲਿਸ ਦਾ ਵੱਡਾ ਦਾਅਵਾ

ਪੰਜਾਬ ਪੁਲਿਸ ਦੀ ਗੈਂਗਸਟਰਾਂ ਖ਼ਿਲਾਫ਼ ਸਭ ਤੋਂ ਵੱਡੀ ਮੁਹਿੰਮ ‘ਗੈਂਗਸਟਰਾਂ ‘ਤੇ ਵਾਰ’ ਨੇ ਨੌ ਮਹੀਨੇ ਪੂਰੇ ਕਰ ਲਏ ਹਨ। ਸਪੈਸ਼ਲ ਡੀਜੀਪੀ (ਕਾਨੂੰਨ…

🕐 ਅਕਤੂਬਰ 21, 2026 👁 28
‘ਕੇਂਦਰ ਨੇ ਅੱਖਾਂ ਮੀਟੀਆਂ ਹੋਈਆਂ!’ — 3 ਚਿੱਠੀਆਂ ਲਿਖੀਆਂ, ਕੋਈ ਜਵਾਬ ਨਹੀਂ; ਸਖ਼ਤ ਡਰੱਗ ਕਾਨੂੰਨ ਦੀ ਮੰਗ ’ਤੇ ਚੀਮਾ ਦਾ ਕੇਂਦਰ ’ਤੇ ਵੱਡਾ ਹਮਲਾ
ਤਾਜ਼ਾ ਖ਼ਬਰਾਂ

‘ਕੇਂਦਰ ਨੇ ਅੱਖਾਂ ਮੀਟੀਆਂ ਹੋਈਆਂ!’ — 3 ਚਿੱਠੀਆਂ ਲਿਖੀਆਂ, ਕੋਈ ਜਵਾਬ ਨਹੀਂ; ਸਖ਼ਤ ਡਰੱਗ ਕਾਨੂੰਨ ਦੀ ਮੰਗ ’ਤੇ ਚੀਮਾ ਦਾ ਕੇਂਦਰ ’ਤੇ ਵੱਡਾ ਹਮਲਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ…

🕐 ਅਕਤੂਬਰ 20, 2026 👁 93
’31 ਦਸੰਬਰ 2029 ਤੱਕ ਪੰਜਾਬ ਮੁਕਤ ਹੋਵੇਗਾ ਨਸ਼ੇ ਦੇ ਕਾਰੋਬਾਰ ਤੋਂ!’ — ਲੁਧਿਆਣਾ ‘ਚ ਅਮਿਤ ਸ਼ਾਹ ਦੀ ਵੱਡੀ ਡੈੱਡਲਾਈਨ; ਬਾਕੀ 2 ਕਤਲ ਕੇਸ ਵੀ CBI ਨੂੰ ਦੇਣ ਦੀ ਮੰਗ
ਤਾਜ਼ਾ ਖ਼ਬਰਾਂ

’31 ਦਸੰਬਰ 2029 ਤੱਕ ਪੰਜਾਬ ਮੁਕਤ ਹੋਵੇਗਾ ਨਸ਼ੇ ਦੇ ਕਾਰੋਬਾਰ ਤੋਂ!’ — ਲੁਧਿਆਣਾ ‘ਚ ਅਮਿਤ ਸ਼ਾਹ ਦੀ ਵੱਡੀ ਡੈੱਡਲਾਈਨ; ਬਾਕੀ 2 ਕਤਲ ਕੇਸ ਵੀ CBI ਨੂੰ ਦੇਣ ਦੀ ਮੰਗ

ਦੁਸਹਿਰੇ 'ਤੇ ਲੁਧਿਆਣਾ ਦੇ ਰਾਮਲੀਲਾ ਮੈਦਾਨ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਨੂੰ ਨਸ਼ੇ ਦੇ ਕਾਰੋਬਾਰ ਤੋਂ ਮੁਕਤ ਕਰਨ ਦੀ ਤਰੀਕ ਤੈਅ ਕਰ ਦਿੱਤੀ — 31 ਦਸੰਬਰ 2029। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਨਸ਼ਾ ਵਿਰੋਧੀਆਂ ਦੇ ਕਤਲ ਦੇ ਬਾਕੀ ਦੋ ਕੇਸ ਵੀ CBI ਨੂੰ ਸੌਂਪਣ ਦੀ ਮੰਗ ਰੱਖੀ।

🕐 ਅਕਤੂਬਰ 20, 2026 👁 32
ਝੋਟੇ ਦੇ ਕਤਲ ਤੋਂ ਬਾਅਦ ਮਾਨਸਾ ਨੇ ਰੱਦ ਕੀਤਾ ਦੁਸਹਿਰਾ! ਤਿਆਰੀਆਂ ਮੁਕੰਮਲ ਹੋਣ ਦੇ ਬਾਵਜੂਦ ਕਮੇਟੀ ਦਾ ਭਾਵੁਕ ਫ਼ੈਸਲਾ
ਤਾਜ਼ਾ ਖ਼ਬਰਾਂ

ਝੋਟੇ ਦੇ ਕਤਲ ਤੋਂ ਬਾਅਦ ਮਾਨਸਾ ਨੇ ਰੱਦ ਕੀਤਾ ਦੁਸਹਿਰਾ! ਤਿਆਰੀਆਂ ਮੁਕੰਮਲ ਹੋਣ ਦੇ ਬਾਵਜੂਦ ਕਮੇਟੀ ਦਾ ਭਾਵੁਕ ਫ਼ੈਸਲਾ

ਮਾਨਸਾ ਦੀ ਦੁਸਹਿਰਾ ਕਮੇਟੀ ਅਤੇ ਸ਼ਹਿਰ ਦੇ ਹਿੰਦੂ ਸੰਗਠਨਾਂ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਇਸ ਸਾਲ ਦੇ ਸਰਵਜਨਕ ਦੁਸਹਿਰਾ ਅਤੇ ਰਾਮਲੀਲਾ ਸਮਾਰੋਹ ਰੱਦ ਕਰ ਦਿੱਤੇ ਹਨ।

🕐 ਅਕਤੂਬਰ 20, 2026 👁 37
‘CM ਮਾਨ ਨੂੰ ਦਿੱਲੀ ਏਅਰਪੋਰਟ ‘ਤੇ 3 ਘੰਟੇ ਰੋਕਿਆ, ₹50,000 ਦਾ ਚਲਾਨ!’ — ਕੇਂਦਰ ‘ਤੇ ‘ਆਪ’ ਦਾ ਵੱਡਾ ਦੋਸ਼
ਤਾਜ਼ਾ ਖ਼ਬਰਾਂ

‘CM ਮਾਨ ਨੂੰ ਦਿੱਲੀ ਏਅਰਪੋਰਟ ‘ਤੇ 3 ਘੰਟੇ ਰੋਕਿਆ, ₹50,000 ਦਾ ਚਲਾਨ!’ — ਕੇਂਦਰ ‘ਤੇ ‘ਆਪ’ ਦਾ ਵੱਡਾ ਦੋਸ਼

ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਪੈਰਿਸ ਤੋਂ ਵਾਪਸੀ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ 'ਤੇ ਤਿੰਨ ਘੰਟੇ ਰੋਕਿਆ ਗਿਆ ਅਤੇ ₹50,000 ਦਾ ਚਲਾਨ ਕੱਟਿਆ ਗਿਆ; ਕੇਂਦਰ ਦਾ ਪੱਖ ਹਾਲੇ ਆਉਣਾ ਬਾਕੀ।

🕐 ਅਕਤੂਬਰ 20, 2026 👁 27
ਨਸ਼ਾ ਡਰੋਨ ਰਾਹੀਂ ਪਾਕਿਸਤਾਨੋਂ ਆ ਰਿਹਾ — ਐਂਟੀ-ਡਰੋਨ ਸਿਸਟਮ ਲਗਾਉਣ ‘ਚ ਕੇਂਦਰ ਦੀ ਮਦਦ ਕਿੱਥੇ? ਸ਼ਾਹ ਦੇ ਦੌਰੇ ‘ਤੇ ਮਾਨ ਦਾ ਸਿੱਧਾ ਸਵਾਲ
ਤਾਜ਼ਾ ਖ਼ਬਰਾਂ

ਨਸ਼ਾ ਡਰੋਨ ਰਾਹੀਂ ਪਾਕਿਸਤਾਨੋਂ ਆ ਰਿਹਾ — ਐਂਟੀ-ਡਰੋਨ ਸਿਸਟਮ ਲਗਾਉਣ ‘ਚ ਕੇਂਦਰ ਦੀ ਮਦਦ ਕਿੱਥੇ? ਸ਼ਾਹ ਦੇ ਦੌਰੇ ‘ਤੇ ਮਾਨ ਦਾ ਸਿੱਧਾ ਸਵਾਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਪਲਟਵਾਰ ਕਰਦਿਆਂ ਪੁੱਛਿਆ — ਜਦੋਂ ਨਸ਼ਾ ਡਰੋਨ ਰਾਹੀਂ ਪਾਕਿਸਤਾਨੋਂ ਆ ਰਿਹਾ ਹੈ ਤਾਂ ਸਰਹੱਦ 'ਤੇ ਐਂਟੀ-ਡਰੋਨ ਸਿਸਟਮ ਲਗਾਉਣ ਵਿੱਚ ਕੇਂਦਰ ਨੇ ਪੰਜਾਬ ਦੀ ਮਦਦ ਕਿਉਂ ਨਹੀਂ ਕੀਤੀ?

🕐 ਅਕਤੂਬਰ 20, 2026 👁 32
‘3 ਸਾਲ ਪਹਿਲਾਂ ਵੀ CBI ਜਾਂਚ ਦਾ ਵਾਅਦਾ ਹੋਇਆ ਸੀ, ਕੁਝ ਨਹੀਂ ਹੋਇਆ!’ — ਸ਼ਾਹ ਦੀ CBI ਪੇਸ਼ਕਸ਼ ‘ਤੇ ਮੂਸੇਵਾਲਾ ਦੇ ਪਿਤਾ ਦਾ ਤਿੱਖਾ ਸਵਾਲ
ਤਾਜ਼ਾ ਖ਼ਬਰਾਂ

‘3 ਸਾਲ ਪਹਿਲਾਂ ਵੀ CBI ਜਾਂਚ ਦਾ ਵਾਅਦਾ ਹੋਇਆ ਸੀ, ਕੁਝ ਨਹੀਂ ਹੋਇਆ!’ — ਸ਼ਾਹ ਦੀ CBI ਪੇਸ਼ਕਸ਼ ‘ਤੇ ਮੂਸੇਵਾਲਾ ਦੇ ਪਿਤਾ ਦਾ ਤਿੱਖਾ ਸਵਾਲ

ਝੋਟੇ ਕੇਸ 'ਚ CBI ਜਾਂਚ ਦਾ ਸਵਾਗਤ ਕਰਦਿਆਂ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਗੁਲਜ਼ਾਰ ਸਿੰਘ ਅਤੇ ਬਿਕਰਮਜੀਤ ਸਿੰਘ ਦੀਆਂ ਮੌਤਾਂ ਦੇ ਦੋ ਮਾਮਲੇ ਵੀ CBI ਨੂੰ ਸੌਂਪਣ ਦੀ ਸਲਾਹ ਦਿੱਤੀ; ਮੂਸੇਵਾਲਾ ਦੇ ਪਿਤਾ ਨੇ ਸਵਾਲ ਉਠਾਇਆ — '3 ਸਾਲ ਪਹਿਲਾਂ ਵੀ ਇਹੀ ਵਾਅਦਾ ਹੋਇਆ ਸੀ, ਕੁਝ ਨਹੀਂ ਹੋਇਆ!'

🕐 ਅਕਤੂਬਰ 20, 2026 👁 35