
ਤਾਜ਼ਾ ਖ਼ਬਰਾਂ
3 stories

ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ 'ਚ ਸਾਬਕਾ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ਾਂ ਦੀ ਜਾਂਚ ਲਈ ਐਸਆਈਟੀ ਗਠਿਤ ਕਰ ਦਿੱਤੀ। ਅਕਾਲ ਤਖ਼ਤ ਪਹਿਲਾਂ ਹੀ ਚਾਵਲਾ ਨੂੰ ਪੰਥ 'ਚੋਂ ਛੇਕ ਚੁੱਕਾ ਹੈ।

ਅਨੰਦਪੁਰ ਸਾਹਿਬ ਕੇਸ ਦੀ ਜਾਂਚ ਲਈ SIT ਦਾ ਗਠਨ — ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ 6 ਅਕਤੂਬਰ ਨੂੰ ਹੁਕਮ ਜਾਰੀ; SSP ਫ਼ਰੀਦਕੋਟ ਗੁਰਬੰਸ ਬੈਂਸ ਮੁਖੀ, SSP ਵਿਜੀਲੈਂਸ ਸਿਮਰਨਜੀਤ ਲਾਂਗ ਅਤੇ DSP ਕਰਨ ਸੰਧੂ ਮੈਂਬਰ।