
ਤਾਜ਼ਾ ਖ਼ਬਰਾਂ
3 stories

ਓਮਾਨ ’ਚ ਨੌਕਰੀ ਕਰਦੇ ਵਿਅਕਤੀ ਨੂੰ ਨਿਊਰੋਫਾਈਬਰੋਮੇਟੋਸਿਸ ਹੋਈ, ਬੀਮਾ ਕੰਪਨੀ ਨੇ ਦਾਅਵਾ ਠੁਕਰਾਇਆ — ਚੰਡੀਗੜ੍ਹ ਰਾਜ ਖਪਤਕਾਰ ਕਮਿਸ਼ਨ ਨੇ ਅਪੀਲ ਖਾਰਜ ਕਰ 18 ਲੱਖ ਰੁਪਏ 6% ਵਿਆਜ ਸਣੇ ਦੇਣ ਦੇ ਹੁਕਮ ਦਿੱਤੇ।

ਸਟੇਟ ਖਪਤਕਾਰ ਕਮਿਸ਼ਨ, ਚੰਡੀਗੜ੍ਹ ਨੇ ਇਮਰਜਿੰਗ ਵੈਲੀ ਦੇ MD ਗੁਰਪ੍ਰੀਤ ਸਿੰਘ ਸਿੱਧੂ ਨੂੰ ਹੋਮਬਾਇਰ ਰਾਸ਼ਮੀ ਠਾਕੁਰ ਨੂੰ ਰਿਫੰਡ ਨਾ ਦੇਣ 'ਤੇ 3 ਸਾਲ ਦੀ ਜੇਲ੍ਹ ਅਤੇ ₹25,000 ਜੁਰਮਾਨੇ ਦੀ ਸਜ਼ਾ ਸੁਣਾਈ।