
Tag: ਯੁੱਧ ਨਸ਼ਿਆਂ ਵਿਰੁੱਧ
9 stories


ਸਰਹੱਦ ’ਤੇ ਵੱਡੀ ਸਫ਼ਲਤਾ! ਅੰਮ੍ਰਿਤਸਰ ’ਚ 36 ਕਿਲੋ ਹੈਰੋਇਨ ਬਰਾਮਦ — 4 ਗ੍ਰਿਫ਼ਤਾਰ, ਇੱਕ ਨਾਬਾਲਗ ਵੀ
CI ਅੰਮ੍ਰਿਤਸਰ ਨੇ ਸਰਹੱਦ ਪਾਰੋਂ ਚੱਲ ਰਹੇ ਨੈੱਟਵਰਕ ’ਤੇ ਕਾਰਵਾਈ ਕਰਦਿਆਂ 36 ਕਿਲੋ ਹੈਰੋਇਨ ਬਰਾਮਦ ਕੀਤੀ। ਗ੍ਰਿਫ਼ਤਾਰ 4 ਲੋਕਾਂ ’ਚ ਇੱਕ ਨਾਬਾਲਗ ਵੀ ਸ਼ਾਮਲ ਹੈ।

ਗ੍ਰਿਫ਼ਤਾਰੀਆਂ ਤੋਂ ਨੈੱਟਵਰਕ ਤੱਕ! ਨਸ਼ਿਆਂ ਖ਼ਿਲਾਫ਼ ਪੰਜਾਬ ਦਾ 60-ਦਿਨਾ ਟਾਰਗਿਟਿਡ ਪਲਾਨ; ਫਿੱਲੌਰ ਸਮੀਖਿਆ ’ਚ DSPs ਨੂੰ 117 ਨਵੀਆਂ ਗੱਡੀਆਂ
ਫਿੱਲੌਰ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਦੀ ਵੱਡੀ ਸਮੀਖਿਆ — ਡੀਜੀਪੀ ਗੌਰਵ ਯਾਦਵ ਨੇ 60 ਦਿਨਾਂ ਦਾ ਟਾਰਗਿਟਿਡ ਪਲਾਨ ਐਲਾਨਿਆ; 435 ਹਾਟਸਪਾਟ, 2,913 ਪੈਡਲਰ ਤੇ 312 ਸਪਲਾਇਰ ਦੀ ਮੈਪਿੰਗ; ਗ੍ਰਿਫ਼ਤਾਰੀਆਂ ਦੀ ਥਾਂ ਨੈੱਟਵਰਕ ਤੋੜਨ ’ਤੇ ਫੋਕਸ; DSPs ਲਈ 117 ਨਵੀਆਂ ਗੱਡੀਆਂ।

₹20.64 ਕਰੋੜ ਦੀਆਂ ਦਵਾਈਆਂ ਜ਼ਬਤ, 520 ਕੈਮਿਸਟਾਂ ਦੇ ਲਾਇਸੈਂਸ ਸਸਪੈਂਡ! — ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਐਕਸ਼ਨ
ਨਸ਼ਿਆਂ ਵਿਰੁੱਧ ਮਾਨ ਸਰਕਾਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਸ਼ਾਸਕੀ ਐਕਸ਼ਨ — 16,788 ਨਿਰੀਖਣਾਂ ਵਿੱਚ ₹20.64 ਕਰੋੜ ਦੀਆਂ ਦਵਾਈਆਂ ਜ਼ਬਤ, 520 ਕੈਮਿਸਟਾਂ ਦੇ ਲਾਇਸੈਂਸ ਸਸਪੈਂਡ।

ਅੰਮ੍ਰਿਤਸਰ ‘ਚ ਨਸ਼ਿਆਂ ਖ਼ਿਲਾਫ਼ ਹਜ਼ਾਰਾਂ ਨੌਜਵਾਨ ਦੌੜੇ! ‘ਯੁਵਾ ਦੌੜ ਪੰਜਾਬ 2026’ ਦਾ ਧਮਾਕਾ
ਐਤਵਾਰ ਸਵੇਰੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ 'ਯੁਵਾ ਦੌੜ ਪੰਜਾਬ 2026' ਦਾ ਆਗਾਜ਼ — ਹਜ਼ਾਰਾਂ ਨੌਜਵਾਨਾਂ, ਖਿਡਾਰੀਆਂ, ਔਰਤਾਂ ਤੇ ਬਜ਼ੁਰਗਾਂ ਨੇ ਨਸ਼ਾ-ਮੁਕਤ ਪੰਜਾਬ ਦਾ ਸੰਦੇਸ਼ ਦਿੱਤਾ; 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਚਾਰ ਸ਼ਹਿਰਾਂ 'ਚ ਭਾਗੀਦਾਰਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ।

ਚਪੜਚਿੜੀ ਤੋਂ ਮਾਨ ਦਾ ਨਸ਼ਿਆਂ ਖ਼ਿਲਾਫ਼ ਬਿਗੁਲ! 23 ਜ਼ਿਲ੍ਹਿਆਂ ‘ਚ ਦੌੜੇਗਾ ਬਾਈਕ ਰੈਲਾ — ‘ਯੁੱਧ ਨਸ਼ਿਆਂ ਵਿਰੁੱਧ’ ਦਾ ਆਖਰੀ ਪੜਾਅ ਸ਼ੁਰੂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਪੜਚਿੜੀ ਤੋਂ 'ਯੁੱਧ ਨਸ਼ਿਆਂ ਵਿਰੁੱਧ' ਦੇ ਆਖਰੀ ਪੜਾਅ ਦੀ ਸ਼ੁਰੂਆਤ ਕੀਤੀ। ਬਾਈਕ ਰੈਲੀ ਸਾਰੇ 23 ਜ਼ਿਲ੍ਹਿਆਂ ਵਿੱਚ ਜਾਏਗੀ, ਨੀਰੂ ਬਾਜਵਾ ਅਤੇ 'ਥਾਪੀ' ਦੀ ਟੀਮ ਵੀ ਸ਼ਾਮਲ ਹੋਈ।

ਨਸ਼ਿਆਂ ਖ਼ਿਲਾਫ਼ ਨਵੀਂ ਰਣਨੀਤੀ: ਸਰਹੱਦੀ ਜ਼ਿਲ੍ਹਿਆਂ ਵਿੱਚ ‘ਆਤਮਿਕ ਸਿਹਤ’ ਪਾਇਲਟ ਯੋਜਨਾ ਨੂੰ ਹਰੀ ਝੰਡੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ, ਤਰਨ ਤਾਰਨ ਅਤੇ ਫਾਜ਼ਿਲਕਾ ਵਿੱਚ ਨਸ਼ਾ ਛੁਡਾਊ ਇਲਾਜ ਦੇ ਨਾਲ ਮਾਨਸਿਕ ਅਤੇ ਆਤਮਿਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਪਾਇਲਟ ਪ੍ਰਾਜੈਕਟ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ।

ਬਰਖ਼ਾਸਤ AIG ਦਾ ਹਵਾਲਾ ਦੇ ਕੇ ਮਾਨ ਨੇ ਪੁਲਿਸ ਅਫ਼ਸਰਾਂ ਨੂੰ ਦਿੱਤੀ ਸਖ਼ਤ ਚਿਤਾਵਨੀ! ਥੋੜ੍ਹੇ ਫਾਇਦੇ ਲਈ ਕਰੀਅਰ-ਸਾਖ਼ ਨਾ ਖਤਰੇ ‘ਚ ਪਾਓ
ਜਲੰਧਰ 'ਚ ਪੁਲਿਸ ਸਨਮਾਨ ਸਮਾਗਮ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਐਚਓ ਪੱਧਰ ਦੇ ਅਧਿਕਾਰੀਆਂ ਨੂੰ ਬੇਈਮਾਨੀ ਤੋਂ ਚਿਤਾਵਨੀ ਦਿੰਦਿਆਂ ਬਰਖ਼ਾਸਤ ਏਆਈਜੀ ਰਜਜੀਤ ਸਿੰਘ ਹੁੰਡਲ ਦਾ ਹਵਾਲਾ ਦਿੱਤਾ; NDPS 'ਚ ਛੇ ਮਹੀਨੇ ਜ਼ਮਾਨਤ ਨਾ ਮਿਲਣ ਦੀ ਮੰਗ ਕੇਂਦਰ ਕੋਲ ਰੱਖਣ ਦਾ ਐਲਾਨ।

ਨਸ਼ਿਆਂ ਖ਼ਿਲਾਫ਼ ਮਾਨ ਦਾ ਪੁਲਿਸ ਨੂੰ ਖੁੱਲ੍ਹਾ ਹੁਕਮ! 10,000 ਭਰਤੀਆਂ ਮੈਰਿਟ ‘ਤੇ, ਫਿਲੌਰ ‘ਚ SHOs ਨਾਲ ਸਿੱਧੀ ਮੀਟਿੰਗ
ਮੁੱਖ ਮੰਤਰੀ ਭਗਵੰਤ ਮਾਨ ਨੇ ਫਿਲੌਰ 'ਚ ਪਹਿਲੀ 'ਐੱਸਐੱਚਓ ਮਿਲਣੀ' ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਪੂਰੀ ਖੁੱਲ੍ਹ ਦਿੱਤੀ; 450 ਏਐੱਸਆਈ ਦੀ ਸਿੱਧੀ ਭਰਤੀ, 3,400 ਜਵਾਨ ਸਿਖਲਾਈ 'ਚ ਅਤੇ ਅਗਲੇ ਵਿੱਤੀ ਸਾਲ 10,000 ਅਸਾਮੀਆਂ ਦਾ ਇਸ਼ਤਿਹਾਰ ਦੇਣ ਦਾ ਐਲਾਨ।