ਸਿਰਸਾ-ਸਤਲੁਜ ਵਿੱਚ ਜ਼ਹਿਰੀਲਾ ਪ੍ਰਦੂਸ਼ਣ, ਪ੍ਰਦੂਸ਼ਣ ਕੰਟਰੋਲ ਬੋਰਡ ਦੀ ਨਿਗਰਾਨੀ ‘ਤੇ ਸਵਾਲ; ਵਿਧਾਇਕ ਚੱਢਾ ਨੇ ਮੰਗੀ ਕਾਰਵਾਈ
ਰੋਪੜ ਤੋਂ 'ਆਪ' ਵਿਧਾਇਕ ਦਿਨੇਸ਼ ਚੱਢਾ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਸਿਰਸਾ ਅਤੇ ਸਤਲੁਜ ਦਰਿਆਵਾਂ ਵਿੱਚ ਰਸਾਇਣਕ, ਫਾਰਮਾਸਿਊਟੀਕਲ ਅਤੇ ਭਾਰੀ ਧਾਤਾਂ ਦੇ ਪ੍ਰਦੂਸ਼ਣ ਦੀ ਜਾਂਚ ਦੀ ਮੰਗ ਕੀਤੀ ਹੈ।
🕐 ਅਕਤੂਬਰ 4, 2026
👁 2