
Tag: PPSC
14 stories


‘ਪੂਰਾ ਰਿਕਾਰਡ ਹਾਈ ਕੋਰਟ ’ਚ ਰੱਖਾਂਗੇ!’ ਪੀਸੀਐੱਸ ਭਰਤੀ ’ਤੇ ਰੋਕ ਮਗਰੋਂ ਅਮਨ ਅਰੋੜਾ ਦਾ ਪਹਿਲਾ ਜਵਾਬ
ਪੀਸੀਐੱਸ ਭਰਤੀ ’ਤੇ ਹਾਈ ਕੋਰਟ ਦੀ ਰੋਕ ਮਗਰੋਂ ਮੰਤਰੀ ਅਮਨ ਅਰੋੜਾ ਨੇ ਕਿਹਾ — ਸਰਕਾਰ 16 ਦਸੰਬਰ ਦੀ ਸੁਣਵਾਈ ’ਤੇ ਪੂਰਾ ਰਿਕਾਰਡ ਕੋਰਟ ’ਚ ਰੱਖੇਗੀ; 72,000 ਨੌਕਰੀਆਂ ਮੈਰਿਟ ’ਤੇ ਦੇਣ ਦਾ ਦਾਅਵਾ।

ਹਾਈ ਕੋਰਟ ਦੀ ਰੋਕ ਮਗਰੋਂ ਜਾਖੜ-ਮਜੀਠੀਆ ਦਾ ਮਾਨ ਸਰਕਾਰ ’ਤੇ ਹਮਲਾ! CBI ਜਾਂਚ ਤੇ PPSC ਚੇਅਰਮੈਨ ਦੇ ਅਸਤੀਫ਼ੇ ਦੀ ਮੰਗ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੀਸੀਐੱਸ ਭਰਤੀ ’ਤੇ ਰੋਕ ਮਗਰੋਂ ਭਾਜਪਾ ਆਗੂ ਸੁਨੀਲ ਜਾਖੜ ਨੇ ਫ਼ੈਸਲੇ ਦਾ ਸਵਾਗਤ ਕੀਤਾ, ਜਦੋਂ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਨੇ CBI ਜਾਂਚ ਤੇ PPSC ਚੇਅਰਮੈਨ ਦੇ ਅਸਤੀਫ਼ੇ ਦੀ ਮੰਗ ਕੀਤੀ।

‘ਪੀਸੀਐੱਸ ਨਤੀਜਿਆਂ ’ਚ ਸਿਆਸੀ ਸਿਫ਼ਾਰਸ਼!’ — ਭਾਜਪਾ ਦੇ ਤ੍ਰਿਵੇਦੀ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ
ਭਾਜਪਾ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਪੀਸੀਐੱਸ ਮੇਨਜ਼ ਨਤੀਜਿਆਂ ’ਚ ਵੱਡੀ ਧਾਂਦਲੀ ਦਾ ਦੋਸ਼ ਲਾਇਆ — ਚੁਣੇ ਉਮੀਦਵਾਰਾਂ ਦੀਆਂ ਚਾਰ ਸ਼੍ਰੇਣੀਆਂ ਗਿਣਾਈਆਂ, ਪੀਪੀਐੱਸਸੀ ਨੇ 24 ਫ਼ੀਸਦੀ ਵਾਲਾ ਦਾਅਵਾ ਖਾਰਜ ਕੀਤਾ।

ਹਾਈ ਕੋਰਟ ਦੀ ਵੱਡੀ ਰੋਕ! ਪੀਸੀਐੱਸ ਭਰਤੀ ’ਤੇ ਲੱਗੀ ਬ੍ਰੇਕ — 751 ਉਮੀਦਵਾਰਾਂ ਦਾ ਭਵਿੱਖ ਅਟਕਿਆ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੀਪੀਐੱਸਸੀ ਦੀ ਪੀਸੀਐੱਸ ਭਰਤੀ ਪ੍ਰਕਿਰਿਆ ’ਤੇ ਰੋਕ ਲਾ ਦਿੱਤੀ। 4 ਨਵੰਬਰ ਦੇ ਨਤੀਜਿਆਂ ਖ਼ਿਲਾਫ਼ ਪਟੀਸ਼ਨਾਂ ’ਤੇ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ।

ਪੀਸੀਐਸ ਨਤੀਜਿਆਂ ਦਾ ਵਿਵਾਦ ਹੁਣ ਹਾਈ ਕੋਰਟ ਪਹੁੰਚਿਆ! ਅੱਜ ਸੁਣਵਾਈ — ਉਮੀਦਵਾਰਾਂ ਨੇ ਮੰਗੀ ਭਰਤੀ ਰੱਦ ਕਰਕੇ ਸੀਬੀਆਈ ਜਾਂਚ
ਪੀਸੀਐਸ ਮੁੱਖ ਪ੍ਰੀਖਿਆ ਦੇ ਨਤੀਜਿਆਂ ਖ਼ਿਲਾਫ਼ ਉਮੀਦਵਾਰਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ — ਅੱਜ 17 ਨਵੰਬਰ ਨੂੰ ਸੁਣਵਾਈ; ਭਰਤੀ ਰੱਦ ਕਰਕੇ ਸੀਬੀਆਈ ਜਾਂਚ ਦੀ ਮੰਗ।

ਮੋਗਾ ’ਚ ਚੰਨੀ ਦਾ PPSC ’ਤੇ ਵੱਡਾ ਦੋਸ਼! ‘ਇੱਕੋ ਸੈਂਟਰ, ਲਗਾਤਾਰ ਰੋਲ ਨੰਬਰ — ਕਰੋੜਾਂ ਦਾ ਘੁਟਾਲਾ ਹੋ ਸਕਦੈ’
ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’ ਮੋਗਾ ਪਹੁੰਚੀ। ਨੌਜਵਾਨਾਂ ਦੇ ਇਕੱਠ ’ਚ ਚੰਨੀ ਨੇ PPSC ਭਰਤੀ ’ਤੇ ਕਰੋੜਾਂ ਦੇ ਘੁਟਾਲੇ ਦਾ ਦੋਸ਼ ਲਾਇਆ ਅਤੇ ‘ਬਦਲਾਅ ਦਾ ਸੱਚ’ ਪੋਰਟਲ ਦਾ ਜ਼ਿਕਰ ਕੀਤਾ।

‘10 ਪੇਪਰ ਲੀਕ ਹੋਏ, CJP ਕਿੱਥੇ ਹੈ!’ ਪੀਸੀਐੱਸ ਵਿਵਾਦ ’ਤੇ ਬਾਦਲ ਦੀ ਸੀਬੀਆਈ ਜਾਂਚ ਤੇ ਮੁੜ ਪ੍ਰੀਖਿਆ ਦੀ ਮੰਗ
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੀਸੀਐੱਸ ਮੇਨਜ਼ ਨਤੀਜਿਆਂ ’ਚ ਕਥਿਤ ਬੇਨਿਯਮੀਆਂ ਦੀ ਸੀਬੀਆਈ ਜਾਂਚ ਤੇ ਮੁੜ ਪ੍ਰੀਖਿਆ ਦੀ ਮੰਗ ਕੀਤੀ — ਦੋਸ਼ ਲਾਇਆ ਕਿ ‘ਆਪ’ ਦੇ ਨੇੜਲਿਆਂ ਦੇ ਬੱਚੇ ਫ਼ਰਜ਼ੀ ਸਰਟੀਫਿਕੇਟਾਂ ’ਤੇ ਚੁਣੇ ਗਏ ਤੇ ਪਿਛਲੇ ਪੰਜ ਸਾਲਾਂ ’ਚ ਘੱਟੋ-ਘੱਟ 10 ਭਰਤੀ ਘੁਟਾਲੇ ਹੋਏ।

‘ਨੌਕਰੀਆਂ ਦੀ ਨਿਲਾਮੀ ਹੋ ਰਹੀ ਹੈ!’ ਜਾਖੜ ਦਾ ਪੀਪੀਐੱਸਸੀ ’ਤੇ ਨਵਾਂ ਹਮਲਾ — ਸੀਬੀਆਈ ਜਾਂਚ ਤੇ ਇੰਟਰਵਿਊ ਰੋਕਣ ਦੀ ਮੰਗ
ਸੁਨੀਲ ਜਾਖੜ ਨੇ ਚੰਡੀਗੜ੍ਹ ਵਿੱਚ ਪੱਤਰਕਾਰ ਵਾਰਤਾ ਕਰ ਕੇ ਪੀਪੀਐੱਸਸੀ ਦੀ ਮੁੱਖ ਪ੍ਰੀਖਿਆ ’ਤੇ ਨਵੇਂ ਦੋਸ਼ ਲਾਏ — ਖੇਡ ਕੋਟੇ ’ਚ ਗਰੇਸ ਅੰਕ ਤੇ ਪੰਜਾਬੀ ਸ਼ਰਤ ਦੀ ਮਿਤੀ ਵਧਾਉਣ ਦਾ ਦਾਅਵਾ; ਸੀਬੀਆਈ ਜਾਂਚ ਤੇ ਇੰਟਰਵਿਊ ਰੋਕਣ ਦੀ ਮੰਗ ਕੀਤੀ।

ਪੀਸੀਐੱਸ ਨਤੀਜਿਆਂ ’ਤੇ ਹੰਗਾਮਾ ਵਧਿਆ! ਉਮੀਦਵਾਰਾਂ ਦੀ ਅਰਜ਼ੀ ਲੈ ਕੇ ਅਮਿਤ ਸ਼ਾਹ ਕੋਲ ਜਾਣਗੇ ਤਰੁਣ ਚੁੱਘ
ਭਾਜਪਾ ਸੰਸਦ ਮੈਂਬਰ ਤਰੁਣ ਚੁੱਘ ਨੇ ਸੋਮਵਾਰ ਨੂੰ ਨਵੀਂ ਦਿੱਲੀ ’ਚ ਪੀਸੀਐੱਸ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸੀਬੀਆਈ ਜਾਂਚ ਤੇ ਨਵੀਂ ਪ੍ਰੀਖਿਆ ਵਾਲੀ ਅਰਜ਼ੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪਹੁੰਚਾਉਣ ਦਾ ਐਲਾਨ ਕੀਤਾ।