
ਪਾਸਪੋਰਟ-ਵੀਜ਼ਾ ਨਿਯਮਾਂ ’ਚ ਵੱਡੀ ਢਿੱਲ! ਕੇਂਦਰ ਨੇ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਨੂੰ ਦਿੱਤੀ ਰਾਹਤ
ਕੇਂਦਰ ਸਰਕਾਰ ਨੇ ਪਾਸਪੋਰਟ-ਵੀਜ਼ਾ ਨਿਯਮਾਂ ’ਚ ਢਿੱਲ ਦਿੱਤੀ — 31 ਦਸੰਬਰ 2024 ਤੱਕ ਆਏ ਘੱਟ-ਗਿਣਤੀ ਸ਼ਰਨਾਰਥੀਆਂ, 2009 ਤੱਕ ਆਏ ਪਾਕਿਸਤਾਨੀ ਨਾਗਰਿਕਾਂ, ਸ੍ਰੀਲੰਕਾਈ ਤਾਮਿਲਾਂ ਤੇ ਤਿੱਬਤੀਆਂ ਨੂੰ ਪਾਸਪੋਰਟ ਸ਼ਰਤ ਤੋਂ ਛੋਟ; ਨੇਪਾਲ-ਭੂਟਾਨ ਯਾਤਰਾ ਵੀ ਸੌਖੀ।








