
ਬੰਦ ਹੋਇਆ ਬਾਜ਼ਾਰ: ਸੈਂਸੈਕਸ 143 ਅੰਕ ਟੁੱਟਿਆ, ਨਿਫਟੀ 22,811 ‘ਤੇ — $110 ਦੇ ਪਾਰ ਤੇਲ ਨੇ ਮਿਟਾਈ ਸਵੇਰ ਦੀ ਰੈਲੀ
ਸਵੇਰੇ 800 ਅੰਕ ਉੱਛਲਿਆ ਬਾਜ਼ਾਰ ਬੰਦ ਹੋਣ ਤੱਕ ਲਾਲ ਨਿਸ਼ਾਨ 'ਚ — ਸੈਂਸੈਕਸ 143.21 ਅੰਕ ਡਿੱਗ ਕੇ 73,709.69 'ਤੇ, ਨਿਫਟੀ 77.60 ਅੰਕ ਟੁੱਟ ਕੇ 22,811.35 'ਤੇ ਬੰਦ। ਕੱਚਾ ਤੇਲ $110 ਤੋਂ ਪਾਰ ਅਤੇ FII ਦੀ ਵਿਕਰੀ ਬਣੇ ਮੁੱਖ ਕਾਰਨ।








