
‘ਦੋ ਸਾਲ ’ਚ ਹਰਿਆਣਾ ਬੇਹਾਲ!’ — ਤੀਜੀ ਸਰਕਾਰ ਦੀ ਦੂਜੀ ਵਰ੍ਹੇਗੰਢ ’ਤੇ ਭਾਜਪਾ ਨੂੰ ਕਾਂਗਰਸ ਦਾ ਵੱਡਾ ਘੇਰਾ
ਭਾਜਪਾ ਸਰਕਾਰ ਦੇ ਤੀਜੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ’ਤੇ ਕਾਂਗਰਸ ਨੇ ਹਰਿਆਣਾ ਭਰ ’ਚ ਪ੍ਰੈੱਸ ਕਾਨਫ਼ਰੰਸਾਂ ਕਰਕੇ ਵਾਅਦਿਆਂ ਦਾ ਹਿਸਾਬ ਮੰਗਿਆ — ਰੁਜ਼ਗਾਰ, ਕਿਸਾਨ, ਔਰਤਾਂ ਦੇ 2,100 ਰੁਪਏ ਅਤੇ ਮੁਫ਼ਤ ਇਲਾਜ ਦੇ ਮੁੱਦੇ ਉਠਾਏ।








