
‘ਫ਼ਰਜ਼ੀ ਸਰਵੇਖਣਾਂ ਨਾਲ BSP ਨੂੰ ਨਿਸ਼ਾਨਾ ਬਣਾਇਆ ਜਾ ਰਿਹਾ!’ — ਪੰਜਾਬ ਸਣੇ 3 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਮਾਇਆਵਤੀ ਦਾ ਵੱਡਾ ਇਲਜ਼ਾਮ
BSP ਮੁਖੀ ਮਾਇਆਵਤੀ ਨੇ X 'ਤੇ ਪੋਸਟ ਕਰਕੇ ਇਲਜ਼ਾਮ ਲਾਇਆ ਕਿ UP, ਉੱਤਰਾਖੰਡ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਤੀਵਾਦੀ ਮੀਡੀਆ ਫ਼ਰਜ਼ੀ ਸਰਵੇਖਣਾਂ ਰਾਹੀਂ BSP ਨੂੰ ਕਮਜ਼ੋਰ ਦਿਖਾ ਰਿਹਾ ਹੈ; 2007 ਦੀਆਂ UP ਚੋਣਾਂ ਦੀ ਯਾਦ ਦਿਵਾਉਂਦਿਆਂ ਸਮਰਥਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।








