Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ

Category: ਤਾਜ਼ਾ ਖ਼ਬਰਾਂ

2079 stories

‘ਅੱਤਵਾਦੀ, ਗੱਡੀ ਇੱਥੋਂ ਹਟਾਓ!’ — ਹਰਿਆਣਾ ’ਚ ਕਸ਼ਮੀਰ-ਜਾਣ ਵਾਲੀ ਬੱਸ ’ਤੇ ਇੱਟਾਂ-ਪੱਥਰਾਂ ਨਾਲ ਹਮਲਾ; ਉਮਰ ਅਬਦੁੱਲਾ ਨੇ ਹਰਿਆਣਾ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ
ਤਾਜ਼ਾ ਖ਼ਬਰਾਂ

‘ਅੱਤਵਾਦੀ, ਗੱਡੀ ਇੱਥੋਂ ਹਟਾਓ!’ — ਹਰਿਆਣਾ ’ਚ ਕਸ਼ਮੀਰ-ਜਾਣ ਵਾਲੀ ਬੱਸ ’ਤੇ ਇੱਟਾਂ-ਪੱਥਰਾਂ ਨਾਲ ਹਮਲਾ; ਉਮਰ ਅਬਦੁੱਲਾ ਨੇ ਹਰਿਆਣਾ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ

ਸ਼ਨੀਵਾਰ ਰਾਤ ਨੀਲੋਖੇੜੀ ਨੇੜੇ ਦਿੱਲੀ-ਸ੍ਰੀਨਗਰ ਸਲੀਪਰ ਬੱਸ ’ਤੇ ਇੱਟਾਂ-ਪੱਥਰ ਮਾਰੇ ਗਏ, ਖਿੜਕੀਆਂ ਟੁੱਟੀਆਂ ਤੇ ਨੰਬਰ ਪਲੇਟ ਪੁੱਟ ਲਈ ਗਈ; ਜੰਮੂ-ਕਸ਼ਮੀਰ ਸਰਕਾਰ ਨੇ ਹਰਿਆਣਾ ਕੋਲ ਮਾਮਲਾ ਉਠਾਇਆ, ਸਖ਼ਤ ਕਾਰਵਾਈ ਦਾ ਭਰੋਸਾ ਮਿਲਿਆ।

🕐 ਅਕਤੂਬਰ 18, 2026 👁 33
ਔਰਤਾਂ ਦੇ ਖਾਤਿਆਂ ‘ਚ ₹3,722 ਕਰੋੜ! ਮੁੱਖ ਮੰਤਰੀ ਮਾਂਵਾਂ-ਧੀਆਂ ਸਤਕਾਰ ਯੋਜਨਾ — 79 ਲੱਖ ਔਰਤਾਂ ਜੁੜੀਆਂ, ਹਰ ਮਹੀਨੇ ₹1,000 ਦੀ ਮਦਦ
ਤਾਜ਼ਾ ਖ਼ਬਰਾਂ

ਔਰਤਾਂ ਦੇ ਖਾਤਿਆਂ ‘ਚ ₹3,722 ਕਰੋੜ! ਮੁੱਖ ਮੰਤਰੀ ਮਾਂਵਾਂ-ਧੀਆਂ ਸਤਕਾਰ ਯੋਜਨਾ — 79 ਲੱਖ ਔਰਤਾਂ ਜੁੜੀਆਂ, ਹਰ ਮਹੀਨੇ ₹1,000 ਦੀ ਮਦਦ

ਮੁੱਖ ਮੰਤਰੀ ਮਾਂਵਾਂ-ਧੀਆਂ ਸਤਕਾਰ ਯੋਜਨਾ ਤਹਿਤ ਹੁਣ ਤੱਕ ₹3,722 ਕਰੋੜ 79 ਲੱਖ ਤੋਂ ਵੱਧ ਔਰਤਾਂ ਦੇ ਖਾਤਿਆਂ ਵਿੱਚ ਪਹੁੰਚਿਆ; ਹਰ ਮਹੀਨੇ ₹1,000 (SC ਲਈ ₹1,500) ਮਿਲਦਾ ਹੈ — ਆਂਗਨਵਾੜੀ ਜਾਂ ਸੇਵਾ ਕੇਂਦਰ 'ਤੇ ਰਜਿਸਟ੍ਰੇਸ਼ਨ ਅਜੇ ਵੀ ਚੱਲ ਰਹੀ ਹੈ।

🕐 ਅਕਤੂਬਰ 18, 2026 👁 23
ਰਣਜੀ ‘ਚ ਗਿੱਲ ਦਾ ਸੁਪਨਾ ਟੁੱਟਿਆ! 5 ਗੇਂਦਾਂ ‘ਤੇ ਸਿਰਫ਼ 1 ਦੌੜ — ਅਜੇ ਮੰਡਲ ਨੇ ਉਖਾੜੀ ਮਿਡਲ ਸਟੰਪ, ਪੰਜਾਬ 89-3
ਸਪੋਰਟਸ

ਰਣਜੀ ‘ਚ ਗਿੱਲ ਦਾ ਸੁਪਨਾ ਟੁੱਟਿਆ! 5 ਗੇਂਦਾਂ ‘ਤੇ ਸਿਰਫ਼ 1 ਦੌੜ — ਅਜੇ ਮੰਡਲ ਨੇ ਉਖਾੜੀ ਮਿਡਲ ਸਟੰਪ, ਪੰਜਾਬ 89-3

ਰਣਜੀ ਟਰਾਫ਼ੀ 'ਚ ਪੰਜਾਬ ਲਈ ਉੱਤਰੇ ਟੀਮ ਇੰਡੀਆ ਦੇ ਕਪਤਾਨ ਸ਼ੁਭਮਨ ਗਿੱਲ ਸਿਰਫ਼ 5 ਗੇਂਦਾਂ 'ਚ 1 ਦੌੜ ਬਣਾ ਕੇ ਆਊਟ; ਅਜੇ ਮੰਡਲ ਨੇ ਉਖਾੜੀ ਮਿਡਲ ਸਟੰਪ।

🕐 ਅਕਤੂਬਰ 18, 2026 👁 27
‘CM ਦੇ ਸਾਲੇ’ ਦੀ ਈਡੀ ਹਿਰਾਸਤ! ਦਿੱਲੀ ਹਵਾਈ ਅੱਡੇ ‘ਤੇ ਰੋਕੇ ਗਏ ਫਿਲਮ ਨਿਰਮਾਤਾ ਅਮਰਦੀਪ ਗਰੇਵਾਲ — 5 ਕਰੋੜ ਦੀ ਰਿਸ਼ਵਤ ਮਾਮਲੇ ‘ਚ ਪੁੱਛਗਿੱਛ
ਤਾਜ਼ਾ ਖ਼ਬਰਾਂ

‘CM ਦੇ ਸਾਲੇ’ ਦੀ ਈਡੀ ਹਿਰਾਸਤ! ਦਿੱਲੀ ਹਵਾਈ ਅੱਡੇ ‘ਤੇ ਰੋਕੇ ਗਏ ਫਿਲਮ ਨਿਰਮਾਤਾ ਅਮਰਦੀਪ ਗਰੇਵਾਲ — 5 ਕਰੋੜ ਦੀ ਰਿਸ਼ਵਤ ਮਾਮਲੇ ‘ਚ ਪੁੱਛਗਿੱਛ

ਈਡੀ ਨੇ CM ਮਾਨ ਦੇ ਸਾਲੇ ਤੇ ਫਿਲਮ ਨਿਰਮਾਤਾ ਅਮਰਦੀਪ ਗਰੇਵਾਲ ਨੂੰ ਦਿੱਲੀ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ; ਕਥਿਤ 5 ਕਰੋੜ ਦੀ ਰਿਸ਼ਵਤ ਮਾਮਲੇ 'ਚ ਪੁੱਛਗਿੱਛ, ਅਗਲੇ ਹਫ਼ਤੇ ਫਿਰ ਪੇਸ਼ੀ।

🕐 ਅਕਤੂਬਰ 18, 2026 👁 38
ਕੋਲਕਾਤਾ ‘ਚ ਮਾਤਮ! ਦੁਰਗਾ ਪੂਜਾ ਪੰਡਾਲ ‘ਚ ਭਗਦੜ — 17 ਦੀ ਮੌਤ, 25 ਜ਼ਖ਼ਮੀ; PM ਮੋਦੀ ਨੇ ਪੀੜਤ ਪਰਿਵਾਰਾਂ ਲਈ ਐਲਾਨੀ ਮਦਦ
ਤਾਜ਼ਾ ਖ਼ਬਰਾਂ

ਕੋਲਕਾਤਾ ‘ਚ ਮਾਤਮ! ਦੁਰਗਾ ਪੂਜਾ ਪੰਡਾਲ ‘ਚ ਭਗਦੜ — 17 ਦੀ ਮੌਤ, 25 ਜ਼ਖ਼ਮੀ; PM ਮੋਦੀ ਨੇ ਪੀੜਤ ਪਰਿਵਾਰਾਂ ਲਈ ਐਲਾਨੀ ਮਦਦ

ਕੋਲਕਾਤਾ 'ਚ ਦੁਰਗਾ ਪੂਜਾ ਪੰਡਾਲ 'ਚ ਭਗਦੜ: 17 ਮੌਤੇ, 25 ਜ਼ਖ਼ਮੀ; ਮੀਂਹ, ਭੀੜ ਤੇ ਤੰਗ ਨਿਕਾਸੀ ਰਸਤਾ ਬਣੇ ਕਾਰਨ — PM ਮੋਦੀ ਨੇ ਐਲਾਨੀ ਮਦਦ।

🕐 ਅਕਤੂਬਰ 18, 2026 👁 22
20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ! ਸੰਗਰੂਰ, ਬਟਾਲਾ ਤੇ ਮਾਨਸਾ ’ਚ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ — ਬਿੱਟੂ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ
ਤਾਜ਼ਾ ਖ਼ਬਰਾਂ

20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ! ਸੰਗਰੂਰ, ਬਟਾਲਾ ਤੇ ਮਾਨਸਾ ’ਚ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ — ਬਿੱਟੂ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਆਉਣਗੇ; ਸੰਗਰੂਰ, ਬਟਾਲਾ ਤੇ ਮਾਨਸਾ ’ਚ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਐਲਾਨ ਕਰਨ ਵਾਲੇ ਭਾਜਪਾ ਆਗੂ ਰਵਨੀਤ ਬਿੱਟੂ ਨੇ ‘ਆਪ’ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ — ‘ਸਰਕਾਰ ਆਪਣਾ ਜਨਾਦੇਸ਼ ਗੁਆ ਚੁੱਕੀ ਹੈ’।

🕐 ਅਕਤੂਬਰ 18, 2026 👁 30
ਮੀਂਹ ਜਿੱਤ ਗਿਆ! ਬੈਂਗਲੂਰੂ ‘ਚ 5ਵਾਂ ਟੀ20 ਧੋਤਾ — ਭਾਰਤ-ਵੈਸਟਇੰਡੀਜ਼ ਸੀਰੀਜ਼ 2-2 ਨਾਲ ਬਰਾਬਰ
ਸਪੋਰਟਸ

ਮੀਂਹ ਜਿੱਤ ਗਿਆ! ਬੈਂਗਲੂਰੂ ‘ਚ 5ਵਾਂ ਟੀ20 ਧੋਤਾ — ਭਾਰਤ-ਵੈਸਟਇੰਡੀਜ਼ ਸੀਰੀਜ਼ 2-2 ਨਾਲ ਬਰਾਬਰ

ਮੀਂਹ ਕਾਰਨ ਬੈਂਗਲੂਰੂ 'ਚ ਫ਼ੈਸਲਾਕੁੰਨ ਟੀ20 ਰੱਦ; ਪੰਜ ਮੈਚਾਂ ਦੀ ਸੀਰੀਜ਼ 2-2 ਨਾਲ ਬਰਾਬਰ ਰਹੀ ਅਤੇ ਟਰਾਫ਼ੀ ਦੋਵਾਂ ਟੀਮਾਂ 'ਚ ਸਾਂਝੀ ਹੋਈ।

🕐 ਅਕਤੂਬਰ 18, 2026 👁 29
‘ਕੋਈ ਕਾਰਨ ਸਾਹਮਣੇ ਨਹੀਂ!’ — ਮਾਨ ਦੇ ਫਰਾਂਸ ਦੌਰੇ ਦੀ ਮਨਾਹੀ ’ਤੇ ਹਾਈਕੋਰਟ ਦਾ ਵਿਸਤ੍ਰਿਤ ਆਦੇਸ਼; ‘ਪਾਲਿਟਿਕਲ ਐਂਗਲ’ ਦਾ ਮਤਲਬ ਹੀ ਨਹੀਂ ਦੱਸਿਆ ਕੇਂਦਰ ਨੇ
ਤਾਜ਼ਾ ਖ਼ਬਰਾਂ

‘ਕੋਈ ਕਾਰਨ ਸਾਹਮਣੇ ਨਹੀਂ!’ — ਮਾਨ ਦੇ ਫਰਾਂਸ ਦੌਰੇ ਦੀ ਮਨਾਹੀ ’ਤੇ ਹਾਈਕੋਰਟ ਦਾ ਵਿਸਤ੍ਰਿਤ ਆਦੇਸ਼; ‘ਪਾਲਿਟਿਕਲ ਐਂਗਲ’ ਦਾ ਮਤਲਬ ਹੀ ਨਹੀਂ ਦੱਸਿਆ ਕੇਂਦਰ ਨੇ

ਪੰਜਾਬ-ਹਰਿਆਣਾ ਹਾਈਕੋਰਟ ਨੇ ਫਰਾਂਸ ਦੌਰੇ ਦੀ ਮਨਾਹੀ ਦੇ ਵਿਸਤ੍ਰਿਤ ਆਦੇਸ਼ ’ਚ ਕੇਂਦਰ ਦੇ “ਪਾਲਿਟਿਕਲ ਐਂਗਲ” ਵਾਲੇ ਤਰਕ ਨੂੰ ਖਾਰਜ ਕਰ ਦਿੱਤਾ — ਕਿਹਾ, “ਕੋਈ ਕਾਰਨ ਸਾਹਮਣੇ ਨਹੀਂ!”

🕐 ਅਕਤੂਬਰ 18, 2026 👁 27
ਇਸ ਹਫ਼ਤੇ ਬਾਜ਼ਾਰ ‘ਚ ਧਮਾਕਾ: IT ਸ਼ੇਅਰਾਂ ਦੀ ਰਫ਼ਤਾਰ ਨਾਲ ਸੈਂਸੈਕਸ 2257 ਅੰਕ ਉੱਛਲਿਆ — 5 ਵੱਡੀਆਂ ਗੱਲਾਂ
ਕਾਰੋਬਾਰ

ਇਸ ਹਫ਼ਤੇ ਬਾਜ਼ਾਰ ‘ਚ ਧਮਾਕਾ: IT ਸ਼ੇਅਰਾਂ ਦੀ ਰਫ਼ਤਾਰ ਨਾਲ ਸੈਂਸੈਕਸ 2257 ਅੰਕ ਉੱਛਲਿਆ — 5 ਵੱਡੀਆਂ ਗੱਲਾਂ

ਸ਼ੁੱਕਰਵਾਰ ਨੂੰ ਸੈਂਸੈਕਸ 413 ਅੰਕ ਤੇ ਨਿਫਟੀ 149 ਅੰਕ ਚੜ੍ਹਿਆ। ਪੂਰੇ ਹਫ਼ਤੇ 'ਚ ਸੈਂਸੈਕਸ 'ਚ 3.11% ਦਾ ਵਾਧਾ, IT ਸ਼ੇਅਰਾਂ ਨੇ ਤੋੜਿਆ 18 ਸਾਲਾਂ ਦਾ ਰਿਕਾਰਡ — ਹਫ਼ਤੇ ਦੀਆਂ 5 ਵੱਡੀਆਂ ਗੱਲਾਂ।

🕐 ਅਕਤੂਬਰ 18, 2026 👁 31
ਦਿੱਲੀ ਦੀ ਹਵਾ ‘ਬਹੁਤ ਖ਼ਰਾਬ’! AQI 348 ਪਹੁੰਚਿਆ, GRAP ਸਟੇਜ-1 ਲਾਗੂ — ਫੇਫੜਿਆਂ ਲਈ ਡਾਕਟਰਾਂ ਦੀ ਸਲਾਹ
ਸਿਹਤ

ਦਿੱਲੀ ਦੀ ਹਵਾ ‘ਬਹੁਤ ਖ਼ਰਾਬ’! AQI 348 ਪਹੁੰਚਿਆ, GRAP ਸਟੇਜ-1 ਲਾਗੂ — ਫੇਫੜਿਆਂ ਲਈ ਡਾਕਟਰਾਂ ਦੀ ਸਲਾਹ

ਦਿੱਲੀ 'ਚ AQI 348 ਤੱਕ ਪਹੁੰਚਿਆ — 'ਬਹੁਤ ਖ਼ਰਾਬ' ਸ਼੍ਰੇਣੀ; CAQM ਨੇ GRAP ਸਟੇਜ-1 ਲਾਗੂ ਕੀਤਾ। IITM ਮੁਤਾਬਕ 19 ਅਕਤੂਬਰ ਤੋਂ ਹਵਾ ਹੋਰ ਖ਼ਰਾਬ ਹੋਵੇਗੀ। ਜਾਣੋ ਡਾਕਟਰਾਂ ਦੀ ਸਲਾਹ।

🕐 ਅਕਤੂਬਰ 18, 2026 👁 27