
ਪਰਾਲੀ ਦੇ ਧੂੰਏਂ ਵਿੱਚ ਨਵਾਂ ‘ਨੰਬਰ-ਵਨ’! ਮੱਧ ਪ੍ਰਦੇਸ਼ ਵਿੱਚ ਦੋਗੁਣੀ ਅੱਗ, ਪੰਜਾਬ ਦਾ ਅੰਕੜਾ ਲਗਭਗ ਸਥਿਰ — ਅਸਲ ਖ਼ਤਰਾ ਦਿਵਾਲੀ ਮਗਰੋਂ
IARI-CREAMS ਅੰਕੜਿਆਂ ਮੁਤਾਬਕ 15 ਸਤੰਬਰ–15 ਅਕਤੂਬਰ ਵਿੱਚ ਪਰਾਲੀ ਦੀਆਂ 793 ਘਟਨਾਵਾਂ ਦਰਜ; ਮੱਧ ਪ੍ਰਦੇਸ਼ 350 ਨਾਲ ਨੰਬਰ-ਵਨ, ਪੰਜਾਬ 185 ਨਾਲ ਲਗਭਗ ਸਥਿਰ।
2079 stories

IARI-CREAMS ਅੰਕੜਿਆਂ ਮੁਤਾਬਕ 15 ਸਤੰਬਰ–15 ਅਕਤੂਬਰ ਵਿੱਚ ਪਰਾਲੀ ਦੀਆਂ 793 ਘਟਨਾਵਾਂ ਦਰਜ; ਮੱਧ ਪ੍ਰਦੇਸ਼ 350 ਨਾਲ ਨੰਬਰ-ਵਨ, ਪੰਜਾਬ 185 ਨਾਲ ਲਗਭਗ ਸਥਿਰ।

FBI ਏਜੰਟ ਪੰਨੂੰ ਦੇ ਨਿਊਯਾਰਕ ਘਰ ਪਹੁੰਚੇ — ਜਾਨ ਨੂੰ "ਤੁਰੰਤ ਖ਼ਤਰੇ" ਦੀ ਚੇਤਾਵਨੀ; ਅੱਜ ਐਡਮੰਟਨ 'ਚ ਖਾਲਿਸਤਾਨ ਰੈਫਰੈਂਡਮ ਹੋਣਾ ਹੈ।

ਕੇਂਦਰ ਨੇ ਪੰਜਾਬ-ਹਰਿਆਣਾ ਨੂੰ ਪਰਾਲੀ 'ਤੇ ਸਖ਼ਤ ਜ਼ਮੀਨੀ ਨਿਗਰਾਨੀ ਦੇ ਹੁਕਮ ਦਿੱਤੇ — ਸ਼ਾਮ 3 ਵਜੇ ਮਗਰੋਂ ਲੱਗਣ ਵਾਲੀਆਂ ਅੱਗਾਂ ਫੜਨ ਲਈ ਡਰੋਨ ਅਤੇ ਫਲਾਇੰਗ ਸਕੁਐਡ ਤਾਇਨਾਤ ਹੋਣਗੇ।

ਅਗਲਾ ਹਫ਼ਤਾ ਸਿਰਫ਼ 4 ਦਿਨ ਦਾ — ਦੁਸਹਿਰੇ ਦੀ ਛੁੱਟੀ, Jio Platforms IPO, RBI ਮਿੰਟਸ ਅਤੇ HDFC Bank ਨਤੀਜੇ। ਜਾਣੋ ਕਿਨ੍ਹਾਂ ਗੱਲਾਂ 'ਤੇ ਰਹੇਗੀ ਨਜ਼ਰ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਪੱਛਮੀ ਵਿਗਾੜ ਦਾ ਪ੍ਰਭਾਵ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਅੱਜ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਖੁੱਲ੍ਹਾ ਅਸਮਾਨ ਰਹੇਗਾ, ਵੱਧ ਤੋਂ ਵੱਧ ਤਾਪਮਾਨ 31 ਤੋਂ 34 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।

ਚੋਣ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨਾਂ ’ਤੇ ‘ਰੈਜੀਮ ਚੇਂਜ’ ਦੀ ਭਾਸ਼ਾ ਨੇ ਦਿੱਲੀ ਦੀ ਸਿਆਸਤ ਭਖਾ ਦਿੱਤੀ — ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸਨੂੰ ਸੱਤਾ ਛੀਨਣ ਦੀ ਸਾਜ਼ਿਸ਼ ਦੱਸਿਆ, ਤਾਂ ਕਾਂਗਰਸ ਨੇਤਾ ਪਵਨ ਖੇੜਾ ਨੇ ਜਵਾਬ ਦਿੱਤਾ: ‘ਚੁਣਾਵਾਂ ਰਾਹੀਂ ਸਰਕਾਰ ਬਦਲਣਾ ਹੀ ਸਾਡਾ ਟੀਚਾ ਹੈ।’

ਨਵੀਂ ਦਿੱਲੀ: ਦਿੱਲੀ ’ਚ ਚੋਣ ਕਮਿਸ਼ਨ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਮਾਮਲਾ ਹੁਣ ਨਵੇਂ ਮੋੜ ’ਤੇ ਆ ਗਿਆ ਹੈ। ਸ਼ੁੱਕਰਵਾਰ (16…

ਹਰਿਆਣਾ CM ਨਾਇਬ ਸਿੰਘ ਸੈਣੀ ਸਵੀਡਨ ਦੇ ਚਾਰ-ਦਿਨਾ ਨਿਵੇਸ਼ ਮਿਸ਼ਨ ਤੋਂ ਪਰਤੇ; ₹4,000 ਕਰੋੜ ਦੇ LOIs ਸਾਈਨ — ₹3,000 ਕਰੋੜ ਨਿਰਮਾਣ ਖੇਤਰ ਅਤੇ ₹1,000 ਕਰੋੜ ਰਿਟੇਲ-ਵੇਅਰਹਾਊਸਿੰਗ ਲਈ; ਗੁਰੂਗ੍ਰਾਮ-ਸਟਾਕਹੋਮ 'ਸਿਟੀ-ਟੂ-ਸਿਟੀ' ਸਮਝੌਤਾ ਵੀ ਹੋਇਆ।

ਕਾਂਗਰਸ ਨੇਤਾ ਜੈਰਾਮ ਰਮੇਸ਼ ਦਾ ਵੱਡਾ ਇਲਜ਼ਾਮ: ਜਨਗਣਨਾ 2027 ਦੇ ਗਣਨਾਕਾਰ ਨਿਯਮਾਂ ’ਚ ਵਾਧਾ ‘ਹਜ਼ਾਰਾਂ RSS/BJP ਵਰਕਰਾਂ ਲਈ ਰੋਜ਼ਗਾਰ ਗਾਰੰਟੀ ਯੋਜਨਾ’; ਕਿਹਾ — SIR ਵਾਂਗ ਜਨਗਣਨਾ ਵੀ ਵਿਗਾੜੀ ਜਾਵੇਗੀ।

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਝੋਟੇ ਦੇ ਪਿਤਾ ਨੂੰ ਮਿਲ ਕੇ ਐਲਾਨ ਕੀਤਾ: ਸ਼ਹੀਦ ਕਾਰਕੁਨ ਦੀ ਤਸਵੀਰ ਸੈਂਟਰਲ ਸਿੱਖ ਅਜਾਇਬ ਘਰ ’ਚ ਲੱਗੇਗੀ; ਜ਼ਖ਼ਮੀਆਂ ਲਈ 5-5 ਲੱਖ ਦੀ ਮਦਦ, ਬੱਚਿਆਂ ਲਈ FD ਦਾ ਪ੍ਰਸਤਾਵ।