Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ

Category: ਤਾਜ਼ਾ ਖ਼ਬਰਾਂ

2079 stories

6 ਵਿੱਚੋਂ 4 ਮਰਦਾਂ ਨੂੰ ਨਹੀਂ ਪਤਾ ਕਿ ਪ੍ਰੋਸਟੇਟ ਕੈਂਸਰ ਦੀ ਜਾਂਚ ਕਦੋਂ ਹੁੰਦੀ ਹੈ! 1,036 ਮਰਦਾਂ ’ਤੇ ਸਰਵੇ ਦੇ ਹੈਰਾਨੀਜਨਕ ਨਤੀਜੇ
ਸਿਹਤ

6 ਵਿੱਚੋਂ 4 ਮਰਦਾਂ ਨੂੰ ਨਹੀਂ ਪਤਾ ਕਿ ਪ੍ਰੋਸਟੇਟ ਕੈਂਸਰ ਦੀ ਜਾਂਚ ਕਦੋਂ ਹੁੰਦੀ ਹੈ! 1,036 ਮਰਦਾਂ ’ਤੇ ਸਰਵੇ ਦੇ ਹੈਰਾਨੀਜਨਕ ਨਤੀਜੇ

HEAL ਫਾਊਂਡੇਸ਼ਨ ਦੇ 1,036 ਮਰਦਾਂ ’ਤੇ ਸਰਵੇ ਵਿੱਚ ਪਾਇਆ ਗਿਆ ਕਿ 60.8% ਨੂੰ ਆਪਣੀ ਜਾਂਚ ਦੀ ਸਥਿਤੀ ਦਾ ਪਤਾ ਨਹੀਂ, 68.9% ਇੱਕ ਵੀ ਖ਼ਤਰੇ ਵਾਲਾ ਕਾਰਕ ਨਹੀਂ ਦੱਸ ਸਕੇ। ਜਾਣੋ ਕਿਹੜੇ ਲੱਛਣਾਂ ’ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਡਾਕਟਰ ਕੀ ਸਲਾਹ ਦਿੰਦੇ ਹਨ।

🕐 ਅਕਤੂਬਰ 15, 2026 👁 11
ਅੱਜ ਪੰਜਾਬ ਬੰਦ! ਅੰਮ੍ਰਿਤਸਰ ‘ਚ ਭਾਰੀ ਪੁਲਿਸ ਤਾਇਨਾਤੀ, ਗੋਲਡਨ ਗੇਟ ‘ਤੇ ਮਾਨ ਸਰਕਾਰ ਦਾ ਪੁਤਲਾ ਫੂਕਿਆ — CM ਦੇ ਅਸਤੀਫ਼ੇ ਦੀ ਮੰਗ
ਤਾਜ਼ਾ ਖ਼ਬਰਾਂ

ਅੱਜ ਪੰਜਾਬ ਬੰਦ! ਅੰਮ੍ਰਿਤਸਰ ‘ਚ ਭਾਰੀ ਪੁਲਿਸ ਤਾਇਨਾਤੀ, ਗੋਲਡਨ ਗੇਟ ‘ਤੇ ਮਾਨ ਸਰਕਾਰ ਦਾ ਪੁਤਲਾ ਫੂਕਿਆ — CM ਦੇ ਅਸਤੀਫ਼ੇ ਦੀ ਮੰਗ

ਨਸ਼ਾ-ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟੇ ਦੀ ਹੱਤਿਆ ਖ਼ਿਲਾਫ਼ ਵੀਰਵਾਰ ਨੂੰ ਪੰਜਾਬ ਬੰਦ — ਅੰਮ੍ਰਿਤਸਰ 'ਚ ਭਾਰੀ ਪੁਲਿਸ ਤਾਇਨਾਤੀ, ਗੋਲਡਨ ਗੇਟ 'ਤੇ ਕਿਸਾਨ ਜਥੇਬੰਦੀਆਂ ਦਾ ਪ੍ਰਦਰਸ਼ਨ, ਮੁੱਖ ਮੰਤਰੀ ਤੇ DGP ਦੇ ਅਸਤੀਫ਼ੇ ਦੀ ਮੰਗ।

🕐 ਅਕਤੂਬਰ 15, 2026 👁 18
ਰਬੀ ਬਿਜਾਈ ਸ਼ੁਰੂ! 2015 ਤੋਂ ਕਮਜ਼ੋਰ ਮਾਨਸੂਨ ਤੋਂ ਬਾਅਦ ਕ੍ਰਾਪਲਾਈਫ ਦੀ 4-ਸੂਤਰੀ ਸਲਾਹ — ਬੀਜ ਸੋਧਣ ਤੋਂ ਕੀਟ ਨਿਗਰਾਨੀ ਤੱਕ
ਕਿਸਾਨੀ

ਰਬੀ ਬਿਜਾਈ ਸ਼ੁਰੂ! 2015 ਤੋਂ ਕਮਜ਼ੋਰ ਮਾਨਸੂਨ ਤੋਂ ਬਾਅਦ ਕ੍ਰਾਪਲਾਈਫ ਦੀ 4-ਸੂਤਰੀ ਸਲਾਹ — ਬੀਜ ਸੋਧਣ ਤੋਂ ਕੀਟ ਨਿਗਰਾਨੀ ਤੱਕ

2015 ਤੋਂ ਸਭ ਤੋਂ ਕਮਜ਼ੋਰ ਮਾਨਸੂਨ ਤੋਂ ਬਾਅਦ ਰਬੀ ਸੀਜ਼ਨ 2026-27 ਦੀ ਬਿਜਾਈ ਸ਼ੁਰੂ ਹੁੰਦਿਆਂ ਹੀ ਕ੍ਰਾਪਲਾਈਫ ਇੰਡੀਆ ਨੇ ਕਿਸਾਨਾਂ ਲਈ ਚਾਰ-ਸੂਤਰੀ ਸਲਾਹ ਜਾਰੀ ਕੀਤੀ ਹੈ — ਬੀਜ ਸੋਧਣ, ਸਹੀ ਸਮੇਂ 'ਤੇ ਕੀੜੀ-ਮਕੌੜਾ ਨਿਗਰਾਨੀ ਅਤੇ ਅਸਲੀ ਇਨਪੁੱਟ ਖਰੀਦਣ 'ਤੇ ਜ਼ੋਰ।

🕐 ਅਕਤੂਬਰ 15, 2026 👁 18
‘ਝੋਟੇ ਨੂੰ 3 ਮਹੀਨੇ ਜੇਲ੍ਹ, ਦੁਕਾਨਦਾਰ ਨੂੰ ਰਿਵਾਲਵਰ ਲਾਇਸੈਂਸ!’ — ਪਰਗਟ ਸਿੰਘ ਦਾ ਪੁਲਿਸ-ਸਰਕਾਰ ’ਤੇ ਗੰਭੀਰ ਦੋਸ਼
ਤਾਜ਼ਾ ਖ਼ਬਰਾਂ

‘ਝੋਟੇ ਨੂੰ 3 ਮਹੀਨੇ ਜੇਲ੍ਹ, ਦੁਕਾਨਦਾਰ ਨੂੰ ਰਿਵਾਲਵਰ ਲਾਇਸੈਂਸ!’ — ਪਰਗਟ ਸਿੰਘ ਦਾ ਪੁਲਿਸ-ਸਰਕਾਰ ’ਤੇ ਗੰਭੀਰ ਦੋਸ਼

ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਫ਼ਾਜ਼ਿਲਕਾ ਵਿਖੇ ਪੁਲਿਸ ਅਤੇ ਮਾਨ ਸਰਕਾਰ 'ਤੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦਾ ਦੋਸ਼ ਲਾਇਆ — ਤਿੰਨ ਸਾਲ ਪਹਿਲਾਂ ਕੈਪਸੂਲ ਫੜਨ ਵਾਲੇ ਝੋਟੇ ਨੂੰ 3 ਮਹੀਨੇ ਜੇਲ੍ਹ ਭੇਜਣ ਦਾ ਦਾਅਵਾ।

🕐 ਅਕਤੂਬਰ 15, 2026 👁 21
ਪੈਟਰੋਲ ਪੰਪਾਂ ‘ਤੇ ₹2,000 ਤੋਂ ਵੱਧ ਦਾ UPI ਬੰਦ?! ਪੰਜਾਬ ਦੇ ਡੀਲਰਾਂ ਨੇ ਮੰਗੀ ਪੱਕੀ ਛੋਟ
ਕਾਰੋਬਾਰ

ਪੈਟਰੋਲ ਪੰਪਾਂ ‘ਤੇ ₹2,000 ਤੋਂ ਵੱਧ ਦਾ UPI ਬੰਦ?! ਪੰਜਾਬ ਦੇ ਡੀਲਰਾਂ ਨੇ ਮੰਗੀ ਪੱਕੀ ਛੋਟ

ਕੇਂਦਰ ਦੇ 0.4% UPI-MDR ਐਲਾਨ ਖ਼ਿਲਾਫ਼ ਪੰਜਾਬ ਦੇ ਪੈਟਰੋਲ ਡੀਲਰਾਂ ਨੇ 16 ਅਕਤੂਬਰ ਤੋਂ ₹2,000 ਤੋਂ ਵੱਧ ਦੇ UPI ਭੁਗਤਾਨ ਨਾ ਲੈਣ ਦੀ ਚੇਤਾਵਨੀ ਦਿੱਤੀ; ਮੰਗ — ਈਂਧਨ ਖੇਤਰ ਲਈ ਪੂਰੀ ਛੋਟ।

🕐 ਅਕਤੂਬਰ 15, 2026 👁 18
ਖੁੱਲ੍ਹਣ ਤੋਂ ਪਹਿਲਾਂ ਜਾਣੋ: ਅੱਜ ਬਾਜ਼ਾਰ ‘ਚ ਇਨ੍ਹਾਂ 5 ਗੱਲਾਂ ‘ਤੇ ਰਹੇਗੀ ਨਜ਼ਰ
ਕਾਰੋਬਾਰ

ਖੁੱਲ੍ਹਣ ਤੋਂ ਪਹਿਲਾਂ ਜਾਣੋ: ਅੱਜ ਬਾਜ਼ਾਰ ‘ਚ ਇਨ੍ਹਾਂ 5 ਗੱਲਾਂ ‘ਤੇ ਰਹੇਗੀ ਨਜ਼ਰ

ਵੀਰਵਾਰ, 15 ਅਕਤੂਬਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਦਬਾਅ ਹੇਠ ਹੋਣ ਦੇ ਆਸਾਰ ਹਨ। ਬੁੱਧਵਾਰ ਨੂੰ ਸੈਂਸੈਕਸ ਅਤੇ ਨਿਫਟੀ ਦੋਵੇਂ ਗਿਰਾਵਟ…

🕐 ਅਕਤੂਬਰ 15, 2026 👁 19
‘ਸੀਐਮ ਦੀਆਂ ਅੱਖਾਂ ਮੀਚੀਆਂ, ਦਿੱਲੀ ਦੇ ਲੁਟੇਰੇ ਪੰਜਾਬ ਲੁੱਟ ਰਹੇ!’ — ਪਹਿਲੀ ਵਾਰ ਬਠਿੰਡਾ ਪਹੁੰਚੇ ਪਰਗਟ ਸਿੰਘ ਨੇ ਮਾਨ ਸਰਕਾਰ ’ਤੇ ਬੋਲਿਆ ਵੱਡਾ ਹਮਲਾ
ਤਾਜ਼ਾ ਖ਼ਬਰਾਂ

‘ਸੀਐਮ ਦੀਆਂ ਅੱਖਾਂ ਮੀਚੀਆਂ, ਦਿੱਲੀ ਦੇ ਲੁਟੇਰੇ ਪੰਜਾਬ ਲੁੱਟ ਰਹੇ!’ — ਪਹਿਲੀ ਵਾਰ ਬਠਿੰਡਾ ਪਹੁੰਚੇ ਪਰਗਟ ਸਿੰਘ ਨੇ ਮਾਨ ਸਰਕਾਰ ’ਤੇ ਬੋਲਿਆ ਵੱਡਾ ਹਮਲਾ

ਕਮਾਨ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪਹੁੰਚੇ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਨਸ਼ਾ, ਬੇਰੁਜ਼ਗਾਰੀ ਤੇ ਕਿਸਾਨਾਂ ਦੀ ਹਾਲਤ ’ਤੇ ਮਾਨ ਸਰਕਾਰ ਨੂੰ ਘੇਰਿਆ; ਬੋਲੇ — ਕਾਂਗਰਸ ਆਗਾਮੀ ਚੋਣਾਂ ’ਚ ਸਰਕਾਰ ਬਣਾਏਗੀ।

🕐 ਅਕਤੂਬਰ 15, 2026 👁 13
ਤੂਫ਼ਾਨੀ ਦਿਨ: ਅੱਜ ਪੰਜਾਬ ‘ਚ ਗਰਜ-ਮੀਂਹ ਦਾ ਜ਼ੋਰ, ਚੰਡੀਗੜ੍ਹ-ਪਟਿਆਲਾ ‘ਚ 100% ਮੀਂਹ ਦੇ ਆਸਾਰ
ਤਾਜ਼ਾ ਖ਼ਬਰਾਂ

ਤੂਫ਼ਾਨੀ ਦਿਨ: ਅੱਜ ਪੰਜਾਬ ‘ਚ ਗਰਜ-ਮੀਂਹ ਦਾ ਜ਼ੋਰ, ਚੰਡੀਗੜ੍ਹ-ਪਟਿਆਲਾ ‘ਚ 100% ਮੀਂਹ ਦੇ ਆਸਾਰ

ਪੱਛਮੀ ਗੜਬੜੀ ਦੇ ਅਸਰ ਨਾਲ ਅੱਜ ਪੰਜਾਬ ਵਿੱਚ ਗਰਜ-ਚਮਕ ਨਾਲ ਮੀਂਹ ਦਾ ਜ਼ੋਰ ਰਹੇਗਾ; ਮੌਸਮ ਵਿਭਾਗ ਨੇ 60 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਅਤੇ ਗੜ੍ਹੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ।

🕐 ਅਕਤੂਬਰ 15, 2026 👁 18
‘ਵਿਰੋਧੀ ਧਿਰ ਬੰਦ ਕਰਵਾਉਣਾ ਚਾਹੁੰਦੀ ਹੈ ਆਮ ਆਦਮੀ ਕਲੀਨਿਕ!’ — ਮਾਨ ਦਾ ਵੱਡਾ ਦਾਅਵਾ, ਕਿਹਾ ਸਰਕਾਰ ਬਦਲੀ ਤਾਂ ਭਲਾਈ ਯੋਜਨਾਵਾਂ ਖ਼ਤਰੇ ’ਚ
ਤਾਜ਼ਾ ਖ਼ਬਰਾਂ

‘ਵਿਰੋਧੀ ਧਿਰ ਬੰਦ ਕਰਵਾਉਣਾ ਚਾਹੁੰਦੀ ਹੈ ਆਮ ਆਦਮੀ ਕਲੀਨਿਕ!’ — ਮਾਨ ਦਾ ਵੱਡਾ ਦਾਅਵਾ, ਕਿਹਾ ਸਰਕਾਰ ਬਦਲੀ ਤਾਂ ਭਲਾਈ ਯੋਜਨਾਵਾਂ ਖ਼ਤਰੇ ’ਚ

ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਆਮ ਆਦਮੀ ਕਲੀਨਿਕ ਬੰਦ ਕਰਵਾਉਣਾ ਚਾਹੁੰਦੀ ਹੈ; ਚਿਤਾਵਨੀ ਦਿੱਤੀ ਕਿ ਸਰਕਾਰ ਬਦਲੀ ਤਾਂ ਔਰਤਾਂ ਦੀ ਮੁਫ਼ਤ ਬੱਸ ਸੇਵਾ ਤੇ ਵਿੱਤੀ ਸਹਾਇਤਾ ਵਰਗੀਆਂ ਯੋਜਨਾਵਾਂ ਖ਼ਤਰੇ 'ਚ ਪੈ ਸਕਦੀਆਂ ਹਨ।

🕐 ਅਕਤੂਬਰ 15, 2026 👁 17
‘ਝੂਠ ਫੈਲਾਉਣਾ ਬੰਦ ਕਰੋ!’ — ਨੱਡਾ ਦਾ ਖੜਗੇ ’ਤੇ ਹਮਲਾ, 13.39 ਕਰੋੜ ਵੋਟਰਾਂ ਦੇ ਅੰਕੜੇ ਦਾ ਕੀਤਾ ਖੁਲਾਸਾ
ਤਾਜ਼ਾ ਖ਼ਬਰਾਂ

‘ਝੂਠ ਫੈਲਾਉਣਾ ਬੰਦ ਕਰੋ!’ — ਨੱਡਾ ਦਾ ਖੜਗੇ ’ਤੇ ਹਮਲਾ, 13.39 ਕਰੋੜ ਵੋਟਰਾਂ ਦੇ ਅੰਕੜੇ ਦਾ ਕੀਤਾ ਖੁਲਾਸਾ

ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਕਾਂਗਰਸ ਪ੍ਰਧਾਨ ਖੜਗੇ ’ਤੇ ਚੋਣ ਸੂਚੀਆਂ ਨੂੰ ਲੈ ਕੇ ਝੂਠ ਫੈਲਾਉਣ ਦਾ ਦੋਸ਼ ਲਾਇਆ; 13.39 ਕਰੋੜ ਨਾਵਾਂ ਦੀ ਵੰਡ ਦਿੱਤੀ ਅਤੇ 2029 ਦੀ ਭਵਿੱਖਬਾਣੀ ਕੀਤੀ।

🕐 ਅਕਤੂਬਰ 15, 2026 👁 20