Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ

Category: ਤਾਜ਼ਾ ਖ਼ਬਰਾਂ

2079 stories

ਝੋਟਾ ਕਤਲ ਕਾਂਡ ’ਚ ਨਵਾਂ ਮੋੜ! ਮਾਨਸਾ ਅਦਾਲਤ ਨੇ ਦੋਹਾਂ ਮੁਲਜ਼ਮਾਂ ਨੂੰ 7 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਤਾਜ਼ਾ ਖ਼ਬਰਾਂ

ਝੋਟਾ ਕਤਲ ਕਾਂਡ ’ਚ ਨਵਾਂ ਮੋੜ! ਮਾਨਸਾ ਅਦਾਲਤ ਨੇ ਦੋਹਾਂ ਮੁਲਜ਼ਮਾਂ ਨੂੰ 7 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

ਝੋਟਾ ਕਤਲ ਕਾਂਡ ’ਚ ਗ੍ਰਿਫ਼ਤਾਰ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਅਤੇ ਉਸਦੇ ਸਾਥੀ ਨੂੰ ਮਾਨਸਾ ਦੀ ਅਦਾਲਤ ਨੇ 7 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ; ਪੁਲਿਸ ਹੁਣ ਕਥਿਤ ਸਾਜ਼ਿਸ਼ ਦੀ ਪੂਰੀ ਕੜੀ ਖੋਲ੍ਹੇਗੀ।

🕐 ਅਕਤੂਬਰ 15, 2026 👁 19
₹429 ਕਰੋੜ ਦੀ ਜੀਐਸਟੀ ਠੱਗੀ ਦਾ ਪਰਦਾਫਾਸ਼! ਲੁਧਿਆਣਾ ‘ਚ FIR, 62 ਫਰਮਾਂ ਦੇ ਬਹੁ-ਰਾਜੀ ਜਾਲ ਦਾ ਖੁਲਾਸਾ — ਚੀਮਾ ਨੇ ਦਿੱਤੀ ਸਖ਼ਤ ਕਾਰਵਾਈ ਦੀ ਚੇਤਾਵਨੀ
ਕਾਰੋਬਾਰ

₹429 ਕਰੋੜ ਦੀ ਜੀਐਸਟੀ ਠੱਗੀ ਦਾ ਪਰਦਾਫਾਸ਼! ਲੁਧਿਆਣਾ ‘ਚ FIR, 62 ਫਰਮਾਂ ਦੇ ਬਹੁ-ਰਾਜੀ ਜਾਲ ਦਾ ਖੁਲਾਸਾ — ਚੀਮਾ ਨੇ ਦਿੱਤੀ ਸਖ਼ਤ ਕਾਰਵਾਈ ਦੀ ਚੇਤਾਵਨੀ

ਪੰਜਾਬ ਦੇ ਟੈਕਸੇਸ਼ਨ ਵਿਭਾਗ ਨੇ ₹429.30 ਕਰੋੜ ਦੀ ਸ਼ੱਕੀ ਜੀਐਸਟੀ ਠੱਗੀ ਦਾ ਪਰਦਾਫਾਸ਼ ਕੀਤਾ; ਲੁਧਿਆਣਾ ਵਿੱਚ FIR ਦਰਜ, 62 ਫਰਮਾਂ ਦੇ ਬਹੁ-ਰਾਜੀ ਜਾਲ ਦਾ ਖੁਲਾਸਾ।

🕐 ਅਕਤੂਬਰ 15, 2026 👁 77
‘ਫਾਈਟਰ’ ਹੈ ਰਾਜਾ ਵੜਿੰਗ, ਚੋਣਾਂ ’ਚ ਨਿਭਾਏਗਾ ਵੱਡੀ ਭੂਮਿਕਾ! — ਪਾਇਲਟ ਦਾ ਪੀਟੀਆਈ ਨੂੰ ਵੱਡਾ ਬਿਆਨ
ਤਾਜ਼ਾ ਖ਼ਬਰਾਂ

‘ਫਾਈਟਰ’ ਹੈ ਰਾਜਾ ਵੜਿੰਗ, ਚੋਣਾਂ ’ਚ ਨਿਭਾਏਗਾ ਵੱਡੀ ਭੂਮਿਕਾ! — ਪਾਇਲਟ ਦਾ ਪੀਟੀਆਈ ਨੂੰ ਵੱਡਾ ਬਿਆਨ

ਸਚਿਨ ਪਾਇਲਟ ਨੇ ਪੀਟੀਆਈ ਨੂੰ ਦਿੱਤੇ ਖਾਸ ਇੰਟਰਵਿਊ ਵਿੱਚ ਹਟਾਏ ਗਏ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਤਾਰੀਫ਼ ਕੀਤੀ — ਉਨ੍ਹਾਂ ਨੂੰ “ਫਾਈਟਰ” ਦੱਸਦਿਆਂ ਕਿਹਾ ਕਿ 2027 ਚੋਣਾਂ ਵਿੱਚ ਵੜਿੰਗ ਨਿਭਾਏਗਾ “ਬਹੁਤ ਮਹੱਤਵਪੂਰਨ” ਭੂਮਿਕਾ।

🕐 ਅਕਤੂਬਰ 15, 2026 👁 22
ਬੰਦ ਹੋਇਆ ਬਾਜ਼ਾਰ: ਸੈਂਸੈਕਸ 1534 ਅੰਕ ਛਾਲਿਆ, ਨਿਫਟੀ 23000 ਦੇ ਨੇੜੇ — ਚਾਰ ਮਹੀਨਿਆਂ ਦੀ ਸਭ ਤੋਂ ਵੱਡੀ ਉਛਾਲ
ਕਾਰੋਬਾਰ

ਬੰਦ ਹੋਇਆ ਬਾਜ਼ਾਰ: ਸੈਂਸੈਕਸ 1534 ਅੰਕ ਛਾਲਿਆ, ਨਿਫਟੀ 23000 ਦੇ ਨੇੜੇ — ਚਾਰ ਮਹੀਨਿਆਂ ਦੀ ਸਭ ਤੋਂ ਵੱਡੀ ਉਛਾਲ

ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੇ ਚਾਰ ਮਹੀਨਿਆਂ ਦੀ ਸਭ ਤੋਂ ਵੱਡੀ ਇੱਕ ਦਿਨ ਦੀ ਛਾਲ ਮਾਰੀ — ਸੈਂਸੈਕਸ 1534 ਅੰਕ ਵਧ ਕੇ 74315 'ਤੇ ਅਤੇ ਨਿਫਟੀ 375 ਅੰਕ ਵਧ ਕੇ 22997 'ਤੇ ਬੰਦ ਹੋਇਆ।

🕐 ਅਕਤੂਬਰ 15, 2026 👁 17
ਪਿਜ਼ਾ-ਕੋਕ ਤੋਂ ਤੇਜ਼ ‘ਚਿੱਟਾ’! ਨਸ਼ੇ ‘ਤੇ ਪਾਇਲਟ ਦਾ AAP-BJP ਦੋਵਾਂ ‘ਤੇ ਵੱਡਾ ਹਮਲਾ
ਤਾਜ਼ਾ ਖ਼ਬਰਾਂ

ਪਿਜ਼ਾ-ਕੋਕ ਤੋਂ ਤੇਜ਼ ‘ਚਿੱਟਾ’! ਨਸ਼ੇ ‘ਤੇ ਪਾਇਲਟ ਦਾ AAP-BJP ਦੋਵਾਂ ‘ਤੇ ਵੱਡਾ ਹਮਲਾ

ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਦਾਅਵਾ ਕੀਤਾ ਕਿ ਪੰਜਾਬ 'ਚ 'ਚਿੱਟਾ' ਪਿਜ਼ਾ-ਕੋਕ ਨਾਲੋਂ ਤੇਜ਼ੀ ਨਾਲ ਘਰ ਪਹੁੰਚਦਾ ਹੈ; ਨਸ਼ਾ ਸੰਕਟ ਲਈ AAP ਅਤੇ ਭਾਜਪਾ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ।

🕐 ਅਕਤੂਬਰ 15, 2026 👁 13
ਨਸ਼ੇ ਖ਼ਿਲਾਫ਼ ਬੋਲਣਾ ਪੰਜਾਬ ‘ਚ ‘ਜਾਨਲੇਵਾ’! ਝੋਟਾ ਕਤਲ ‘ਤੇ ਰਾਹੁਲ ਗਾਂਧੀ ਦਾ ਮਾਨ ਸਰਕਾਰ ‘ਤੇ ਵੱਡਾ ਹਮਲਾ
ਤਾਜ਼ਾ ਖ਼ਬਰਾਂ

ਨਸ਼ੇ ਖ਼ਿਲਾਫ਼ ਬੋਲਣਾ ਪੰਜਾਬ ‘ਚ ‘ਜਾਨਲੇਵਾ’! ਝੋਟਾ ਕਤਲ ‘ਤੇ ਰਾਹੁਲ ਗਾਂਧੀ ਦਾ ਮਾਨ ਸਰਕਾਰ ‘ਤੇ ਵੱਡਾ ਹਮਲਾ

ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਕਸ 'ਤੇ ਪੋਸਟ 'ਚ ਮਾਨਸਾ ਦੇ ਝੋਟਾ ਕਤਲ ਕਾਂਡ ਸਮੇਤ ਤਿੰਨ ਮਾਮਲਿਆਂ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ।

🕐 ਅਕਤੂਬਰ 15, 2026 👁 24
ਅੱਜ ਦੀ ਭਾਰੀ ਬਾਰਿਸ਼ ਤੋਂ ਬਾਅਦ ਕੱਲ੍ਹ ਦਾ ਮੌਸਮ: IMD ਦਾ 16 ਅਕਤੂਬਰ ਲਈ ਨਵਾਂ ਅਲਰਟ
ਤਾਜ਼ਾ ਖ਼ਬਰਾਂ

ਅੱਜ ਦੀ ਭਾਰੀ ਬਾਰਿਸ਼ ਤੋਂ ਬਾਅਦ ਕੱਲ੍ਹ ਦਾ ਮੌਸਮ: IMD ਦਾ 16 ਅਕਤੂਬਰ ਲਈ ਨਵਾਂ ਅਲਰਟ

ਅੱਜ ਪੰਜਾਬ ਵਿੱਚ ਪੱਛਮੀ ਗੜਬੜੀ ਦੇ ਅਸਰ ਨਾਲ ਭਾਰੀ ਮੀਂਹ ਅਤੇ ਗੜ੍ਹੇਮਾਰੀ ਹੋਈ। IMD ਮੁਤਾਬਕ ਅੱਜ ਰਾਤ ਵੀ ਗਰਜ-ਚਮਕ ਨਾਲ ਮੀਂਹ ਜਾਰੀ ਰਹੇਗਾ, ਜਦੋਂਕਿ ਕੱਲ੍ਹ 16 ਅਕਤੂਬਰ ਨੂੰ ਬਾਰਿਸ਼ ਘੱਟ ਥਾਵਾਂ 'ਤੇ ਰਹੇਗੀ।

🕐 ਅਕਤੂਬਰ 15, 2026 👁 23
2050 ਤੱਕ ਹਰ 5ਵਾਂ ਭਾਰਤੀ 60 ਸਾਲ ਤੋਂ ਵੱਧ ਹੋਵੇਗਾ! ਡਾਕਟਰਾਂ ਮੁਤਾਬਕ ਬੁਢਾਪੇ ’ਚ ਇਹ 7 ਸਿਹਤ ਜਾਂਚਾਂ ਹਰ ਸਾਲ ਜ਼ਰੂਰੀ
ਸਿਹਤ

2050 ਤੱਕ ਹਰ 5ਵਾਂ ਭਾਰਤੀ 60 ਸਾਲ ਤੋਂ ਵੱਧ ਹੋਵੇਗਾ! ਡਾਕਟਰਾਂ ਮੁਤਾਬਕ ਬੁਢਾਪੇ ’ਚ ਇਹ 7 ਸਿਹਤ ਜਾਂਚਾਂ ਹਰ ਸਾਲ ਜ਼ਰੂਰੀ

2050 ਤੱਕ ਹਰ 5ਵਾਂ ਭਾਰਤੀ 60 ਸਾਲ ਤੋਂ ਵੱਧ ਹੋਵੇਗਾ — UNFPA ਰਿਪੋਰਟ। ਡਾਕਟਰਾਂ ਮੁਤਾਬਕ ਬੁਢਾਪੇ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟ੍ਰੋਲ, ਅੱਖਾਂ-ਕੰਨਾਂ, ਹੱਡੀਆਂ ਦੀ ਘਣਤਾ, ਟੀਕਾਕਰਨ ਅਤੇ ਯਾਦਦਾਸ਼ਤ ਦੀਆਂ ਨਿਯਮਤ ਜਾਂਚਾਂ ਜ਼ਰੂਰੀ ਹਨ।

🕐 ਅਕਤੂਬਰ 15, 2026 👁 26
ਲੱਦਾਖ ‘ਚ ₹3,350 ਕਰੋੜ ਦਾ ਧਮਾਕਾ! ਮੋਦੀ ਨੇ ਉਦਘਾਟੇ 5 ਵੱਡੇ ਪ੍ਰੋਜੈਕਟ — ਲੇਹ ‘ਚ ਨਵਾਂ ਏਅਰਪੋਰਟ, ਜ਼ੰਸਕਰ ‘ਚ ਰਣਨੀਤਿਕ ਸੜਕ
ਤਾਜ਼ਾ ਖ਼ਬਰਾਂ

ਲੱਦਾਖ ‘ਚ ₹3,350 ਕਰੋੜ ਦਾ ਧਮਾਕਾ! ਮੋਦੀ ਨੇ ਉਦਘਾਟੇ 5 ਵੱਡੇ ਪ੍ਰੋਜੈਕਟ — ਲੇਹ ‘ਚ ਨਵਾਂ ਏਅਰਪੋਰਟ, ਜ਼ੰਸਕਰ ‘ਚ ਰਣਨੀਤਿਕ ਸੜਕ

ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਲੱਦਾਖ ਵਿੱਚ ₹3,350 ਕਰੋੜ ਦੇ 5 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ — ਲੇਹ 'ਚ ਨਵਾਂ ਏਅਰਪੋਰਟ ਟਰਮਿਨਲ, ਜ਼ੰਸਕਰ 'ਚ 298 ਕਿਲੋਮੀਟਰ ਰਣਨੀਤਿਕ ਸੜਕ, ਪਣਬਿਜਲੀ ਪ੍ਰੋਜੈਕਟ, ਪੈਟਰੋਗਲਿਫ਼ ਪਾਰਕ ਤੇ 40 ਜਲਾਸ਼ੇ।

🕐 ਅਕਤੂਬਰ 15, 2026 👁 20
ਫਰਾਂਸ ਜਾਣ ਦੀ ਇਜਾਜ਼ਤ ਨਾ ਮਿਲੀ! ਕੇਂਦਰ ਖ਼ਿਲਾਫ਼ ਹਾਈਕੋਰਟ ਪਹੁੰਚੀ ਪੰਜਾਬ ਸਰਕਾਰ — ਜਾਣੋ ਪੂਰਾ ਮਾਮਲਾ
ਤਾਜ਼ਾ ਖ਼ਬਰਾਂ

ਫਰਾਂਸ ਜਾਣ ਦੀ ਇਜਾਜ਼ਤ ਨਾ ਮਿਲੀ! ਕੇਂਦਰ ਖ਼ਿਲਾਫ਼ ਹਾਈਕੋਰਟ ਪਹੁੰਚੀ ਪੰਜਾਬ ਸਰਕਾਰ — ਜਾਣੋ ਪੂਰਾ ਮਾਮਲਾ

ਕੇਂਦਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫਰਾਂਸ ਦੌਰੇ ਨੂੰ ਰਾਜਨੀਤਿਕ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ — ਪੰਜਾਬ ਸਰਕਾਰ ਹਾਈਕੋਰਟ ਪਹੁੰਚੀ। 15-21 ਅਕਤੂਬਰ ਦਾ ਵਪਾਰਕ ਦੌਰਾ SIAL ਪੈਰਿਸ ਪ੍ਰਦਰਸ਼ਨੀ ਲਈ ਸੀ; ਜਸਟਿਸ ਦਹੀਆ ਨੇ ਕੇਂਦਰ ਤੋਂ ਜਵਾਬ ਮੰਗਿਆ।

🕐 ਅਕਤੂਬਰ 15, 2026 👁 22