
42 ਸੇਵਾਮੁਕਤ ਜੱਜ ਚੋਣ ਕਮਿਸ਼ਨ ਦੇ ਹੱਕ ‘ਚ ਖੜ੍ਹੇ! SIR ਨੂੰ ਦੱਸਿਆ ‘ਕਾਨੂੰਨੀ ਅਭਿਆਸ’ — ਹਮਲਿਆਂ ਨੂੰ ‘ਬਿਨਾਂ ਸਬੂਤ ਮੁਹਿੰਮ’ ਕਿਹਾ
ਚੋਣ ਕਮਿਸ਼ਨ ਅਤੇ SIR 'ਤੇ ਚੱਲ ਰਹੇ ਸਿਆਸੀ ਵਿਵਾਦ ਵਿੱਚ 42 ਸੇਵਾਮੁਕਤ ਜੱਜਾਂ ਨੇ 'ਭਾਰਤ ਦੇ ਲੋਕਾਂ' ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕੀਤਾ — ਚੋਣ ਕਮਿਸ਼ਨ ਦਾ ਬਚਾਅ, SIR ਨੂੰ ਕਾਨੂੰਨੀ ਅਭਿਆਸ ਕਰਾਰ, ਹਮਲਿਆਂ ਨੂੰ 'ਬਿਨਾਂ ਸਬੂਤ ਮੁਹਿੰਮ' ਕਿਹਾ।








