
ਚੋਣ ਕਮਿਸ਼ਨ ’ਚ ਸ਼ਿਕਾਇਤ! ‘ਆਪ’ ਸਰਕਾਰ ’ਤੇ ਜਨਤਕ ਪੈਸੇ ਨਾਲ ਪਾਰਟੀ ਰੰਗ ’ਚ ਜਾਇਦਾਦ ਰੰਗਣ ਦਾ ਦੋਸ਼
ਸੁਪਰੀਮ ਕੋਰਟ ਦੇ ਵਕੀਲ ਨਿਖਿਲ ਸਰਾਫ਼ ਨੇ ਬਠਿੰਡਾ ਵਾਸੀ ਹਰਮਿਲਾਪ ਸਿੰਘ ਗਰੇਵਾਲ ਵੱਲੋਂ ਚੋਣ ਕਮਿਸ਼ਨ ’ਚ ਸ਼ਿਕਾਇਤ ਸੌਂਪੀ — ਸਰਕਾਰੀ ਸਕੂਲਾਂ ਤੇ ਬੱਸਾਂ ਸਮੇਤ ਕਈ ਜਾਇਦਾਦਾਂ ਪੀਲੇ ਰੰਗ ’ਚ ਰੰਗਣ ਦਾ ਦੋਸ਼।








